Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮਾਂ ਦਾ ਸ਼ੋਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਧਰਮਾਂ ਦਾ ਸ਼ੋਰ
ਸਮਾਚਾਰ ਪੱਤਰਾਂ 'ਚ ਸ਼ੋਰ ਪਿਆ ਹੋਇਆ ਸੀ
ਧਰਮਾਂ ਦਾ ਕੈਸਾ ਇਹ ਜ਼ੋਰ ਪਿਆ ਹੋਇਆ ਸੀ
ਬੰਦੇ ਵਿਚੋ ਬੰਦਾ ਕੱਡ ਨਵਾ ਬੰਦਾ ਪਾਈ ਜਾਣ
ਮਜਹਬਾਂ ਦੇ ਕੱਪੜੇ ਨਿਤ ਨਵੇ ਹੀ ਸਿਆਈ ਜਾਣ

ਪਖੱਡੀਆਂ ਨੇ ਵੇਖੋ ਇਹ ਨਵਾਂ ਧੰਦਾਂ ਚਲਾ ਲਿਆ
ਇਕ ਦਾ ਹੈ ਲਾਹ ਕੇ ਚੋਲਾ ਦੂਜੇ ਉਤੇ ਪਾ ਲਿਆ
ਹਿੰਦੂਆਂ ਨੂੰ ਮੋਮਨ ਤੇ ਮੋਮਨ ਨੂੰ ਇਸਾਈ ਹੈ ਬਣਾ ਲਿਆ
ਰੱਬ ਨੂੰ ਵੀ ਇਹਨਾਂ ਵੇਖੋ ਇਕ ਵਣਜ ਬਣਾ ਲਿਆ

ਬੰਦਾ ਵੇਖੋ ਭਾਵੇਂ ਇਥੇ ਭੁੱਖਾ ਮਰੀ ਜਾਂਦਾ ਹੈ
ਅਪਣਾ ਹੀ ਵੈਰੀ ਬਣ ਆਪ ਲੜੀ ਜਾਂਦਾ ਹੈ
ਲਾਸ਼ਾ ਉੱਤੇ ਇਹ ਰਾਜਨੀਤੀ ਕਰੀ ਜਾਂਦਾ ਹੈ
ਰੱਬ ਨੂੰ ਵੀ ਵੇਖੋ ਅਪਣੇ ਖੀਸੇ ਧਰੀ ਜਾਂਦਾ ਹੈ


ਹਿੰਦ ਦੇ ਵਿਉਪਾਰੀ ਜੋ ਇਹਦੇ ਮੱਥੇ ਦਾਗ ਲਾ ਗਏ
ਮਜਹਬਾ ਨੂੰ ਵੀ ਉਹ ਵੱਡਾ ਰੱਬ ਤੋਂ ਵਿਖਾ ਗਏ
ਰੱਬ ਤਾਂ ਹੈ ਰਹਿੰਦਾ ਵਿਚ ਸੱਚੇ ਬਣੇ ਬੰਦੇ ਦੇ
ਬਾਕੀ ਤਾਂ ਹੈ ਸਾਰੇ ਖੇਲ ਪਾਪ ਵਾਲੇ ਧੰਦੇ ਦੇ

ਸੰਜੀਵ ਸ਼ਰਮਾਂ

08 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਬਾਈ ਜੀ, ਬਹੁਤ ਵਧੀਆ ਟੋਪਿਕ ਚੁਣਿਆ ਲਿਖਣ ਲਈ ਅਤੇ ਆਪ ਵਧਾਈ ਦੇ ਪਾਤਰ ਹੋ, ਕਿਉਂਕਿ 
ਜੋ ਗੱਲ ਤੁਸੀਂ ਕਹੀ ਏ, ਉਹ ਸੋਲਾਂ ਆਨੇ ਸਹੀ ਏ | ਪਰ ਇਹ ਤਾਂ ਲੋਕਾਂ ਨੇ ਵਪਾਰ ਬਣਾ ਲਿਆ |
ਉਹ ਸਮਾਂ ਨੀ ਰਿਹਾ ਹੁਣ ਜਦ ਰੱਬ ਦੇ ਨਾਮ ਤੇ ਵਪਾਰ ਵੀ ਹੋਇਆ ਪਰ ਕੁਝ ਇਸਤਰਾਂ : 
ਮੇਰਾ ਨਾਮ ਵੱਖਰ ਵਾਪਾਰ ਜੀਓ    -  ਗੁਰੂ ਨਾਨਕ 
ਹਉਂ ਬੰਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ  - ਭਗਤ ਰਵਿਦਾਸ 
 

ਸੰਜੀਵ ਬਾਈ ਜੀ, ਬਹੁਤ ਈ ਸੋਹਣਾ ਲਿਖਿਆ | ਬਹੁਤ ਵਧੀਆ ਟੋਪਿਕ ਚੁਣਿਆ ਲਿਖਣ ਲਈ ਅਤੇ ਆਪ ਵਧਾਈ ਦੇ ਪਾਤਰ ਹੋ, ਕਿਉਂਕਿ ਜੋ ਗੱਲ ਤੁਸੀਂ ਕਹੀ ਏ, ਉਹ ਸੋਲਾਂ ਆਨੇ ਸਹੀ ਏ |


ਪਰ ਇਹ ਤਾਂ ਲੋਕਾਂ ਨੇ ਵਪਾਰ ਬਣਾ ਲਿਆ |


ਉਹ ਸਮਾਂ ਨੀ ਰਿਹਾ ਹੁਣ ਜਦ ਰੱਬ ਦੇ ਨਾਮ ਤੇ ਵਪਾਰ ਵੀ ਹੋਇਆ, ਪਰ ਉਹ ਕੁਝ ਇਸਤਰਾਂ ਦਾ ਵਪਾਰ ਸੀ : 


ਮੇਰਾ ਨਾਮ ਵੱਖਰ ਵਾਪਾਰ ਜੀਓ  -  ਗੁਰੂ ਨਾਨਕ 


ਹਉਂ ਬੰਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ  - ਭਗਤ ਰਵਿਦਾਸ 


ਹੁਣ ਤਾਂ ਮਾਇਆ ਦੀ ਮਾਇਆ ਹੈ ਸਭ ਹੋਰ ਕੁਝ ਨਹੀਂ |

 

09 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ! ਬਹੁਤ ਖੂਬ ਲਿਖਿਆ ਹੈ ਸੰਜੀਵ ਜੀ,ਅਜੋਕੇ ਸਮਾਜ ਵਿਚ ਪਸਰ ਰਹੀ religious and social intolerance ਦੇ ਮੂੰਹ ਤੇ ਜ਼ੋਰਦਾਰ ਥੱਪੜ।

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
09 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout bhaot danvad jagjit sir te Sandeep bhai g.....
11 Jan 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

weldone,............amazingly written,.............Bohat wadhiya likhea hai aap g ne,...............good.

13 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

sach keha veer dharm bhut shoor mcha rhe ne  ,,,, admi admi to door hunda ja reha ee

15 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Sukhpal veer g te malkit g bhaout bhaot danvad ...
21 Jan 2015

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia Sanjeev jee

Keep it up !! 

02 Feb 2015

Reply