Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਤੀ ਦੀ ਕੁੱਖ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਧਰਤੀ ਦੀ ਕੁੱਖ

ਤਸਵੀਰ ਦੇ ਬਦਲ ਕੇ ਰੰਗ,ਤਕਦੀਰ ਬਦਲਣ ਨਹੀਂ ਲਗੀ ।
ਪੈਰਾਂ ਹੇਠ ਰੱਖਕੇ ਅੱਗ,ਵਾਂਸ ਦੀ  ਸੋਚ ਬਦਲਣ ਨਹੀਂ ਲਗੀ।

ਕੰਗਾਲੀ ਭੁੱਖਮਰੀ ਦੀ ਰੱਖ ਹੈ ਅਕਸਰ ਹਨੇਰੇ ਹੀ ਹਨੇਰੇ ਨੇ,
ਲੁਕਾਈ,ਦਾ ਦਰਦ ਵੇਖ,ਧੁੱਪ  ਸ਼ਹਿਰ ਪਰਤਣ ਨਹੀਂ ਲਗੀ।

ਦੇਸ਼ ਤੋਂ ਘਰ ਚੰਗਾ ਸੋਚ ਨੇ ਤੇਰੀ ਸੋਨ ਚਿੱੜੀ ਦੇ ਖੰਭ ਵਲੂੰਧਰੇ,
ਮੂੰਹੋ ਮੰਗੇ ਦਾਨ ਤੇ ਖੈਰਾਤ ਨਾਲ,ਨੀਯਤ ਭਰਨ ਨਹੀਂ ਲਗੀ।

ਮਾਂ ਵਿਲਕਦੀ ਰਹੀ ਬੱਚਿਆਂ ਦੀ ਖਾਤਰ,ਤੇਰਾ ਰੋਜ਼ਗਾਰ ਸੀ
ਤਾਂਬੇ ਤੇ ਸੋਨੇ ਦੀ ਝਾਲ ਤਾਂ ਤਕਦੀਰ ਬਦਲਣ ਨਹੀਂ ਲਗੀ।

ਭਲੇ ਵਕਤ ਵੇਖਕੇ ਤਦਬੀਰਾਂ ਬਦਲਣ ਦਾ ਗ਼ਮ ਨਹੀਂ ਭੋਰਾ,
ਬਿਰਹਾ ਦੀ ਗੂੜ੍ਹੀ ਛਾਂ  ਬੱਦਲਾਂ ਨਾਲ  ਛਟਣ ਨਹੀਂ ਲਗੀ।

ਪਰਤ ਆਵਾਂਗੇ ਆਖਰ, ਸਮੇਂ ਦੀ ਉੱਡੀਕ ਕਰਦੇ ਰਹਿਓ,
ਯਾਦ ਦੇ ਪਰ ਖੋਲਕੇ ਰੱਖਿਓ ਵਰਨਾ ਜਾਗਣ ਨਹੀਂ ਲਗੀ।

ਖੋਹਣ ਦੀ ਰੱਖ ਰੀਝ ਨੇ, ਚੀਰ ਦਿਤੀ ਤੂੰ,ਧਰਤੀ ਦੀ ਕੁੱਖ,,
ਬਿਨਾ ਹੋਏ ਸੁਚੇਤ  ਗੁਲਾਮੀ ਦੀ  ਧੁੰਦ ਛਟਣ ਨਹੀਂ ਲਗੀ।

06 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਖੂਬ ਲਿਖਿਆ ਸਰ ਜੀ ...ਜੀਓ

06 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks.........sir.........ji..

08 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks to all viewers
26 Jun 2015

Reply