Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਤੀ ਦੇ ਪੁਤਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਧਰਤੀ ਦੇ ਪੁਤਰ

ਛੱਡੀ ਯਾਰੋ ਖੇਤੀ ਹੁਣ ਧਰਤੀ ਦੇ ਪੁਤਰਾਂ ਨੇ 

GEL ਲਾ ਕੇ ਹੁਣ ਵਾਲ਼ੀ ਉਂਗਲਾਂ ਘੁਮਾਉਦੇ ਨੇ 

ਕਰਦੇ ਲੜਾਈਆ ਕਦੇ ਵੜਦੇ ਨਾ ਕਾਲਜਾਂ ਚ 

ਜਿਨਾ ਪਿਛੇ ਬਾਪੂ ਹੋਰੀ ਹੱਡੀਆਂ ਘਸਾਉਦੇ ਨੇ 

ਕਰਾਂ ਧੰਨਵਾਦ ਜਿਹੜੇ ਲਿਖਦੇ ਤੇ ਗਾਂਵਦੇ ਨੇ 

ਥੋਡੀ ਸੇਧ ਨਾਲ ਬੱਚੇ ਉਧਮ ਕਮਾਉਦੇ ਨੇ 

ਉਠ ਵੱਡੇ ਤੜਕੇ ਤੋਂ ਜੋੜਦੇ ਸੀ ਹਲ਼ ਜਿਹੜੇ 

ਅੱਜ ਓਹ ਕਚਿਹਰੀਆਂ ਚ ਮੇਲੇ ਲਗਵਾਉਂਦੇ ਨੇ 

ਹੋਵੇ ਗੁਸਤਾਖੀ ਮਾਫ਼ ਛੇੜਾਂ ਗੱਲ ਬੀਬੀਆਂ ਦੀ 

ਅੱਧੇ ਕਾਰੇ ਬੀਬਾ "ਅੱਧੇ ਕਪੜੇ" ਕਰਾਉਦੇ ਨੇ 

ਆਤਿਸ਼ ਨੰਗ਼ੇਜ਼ਤਾ ਦੀ ਵਧੀ ਜਾਵੇ ਦਿਨੋ ਦਿਨੀ 

ਮੰਨਦਾ ਨੀ ਕੋਈ ਚਾਹੇ ਮਾਪੇ ਸਮਝਾਉਦੇ ਨੇ 

ਚੁਪ ਕਰ ਬੇਬੇ ਜਿਹੜੀ ਮਿਲਦੀ ਏ ਖਾਈ ਚਲ 

ਤੈਨੂੰ ਕੀ ਏ ਖਾਂਦਾ ਜਦੋਂ ਸਾਰੇ ਏਹੀ ਪਾਉਂਦੇ ਨੇ 

ਗ਼ੈਰਤਾਂ ਤੇ ਗਰਜ਼ਾਂ ਦਾ ਵੱਧ ਗਿਆ ਬੋਝ ਬਹੁਤਾ 

ਗੈਰਤ ਘਟਾਈ ਜਾਂਦੇ ਗਰਜ਼ਾਂ ਵਧਾਉਂਦੇ ਨੇ 

ਲੋਕ ਮਤ ਲੋਕ ਰਾਜ ਲੋਕ ਸਭਾ ਵਿੱਚ ਲੋਕੇ 

ਜਿਹੜੇ ਲੋਕ ਬੈਠੇ ਗਲਾ ਲੋਕਾਂ ਦਾ ਦਬਾਉਂਦੇ 

ਹਰਫ਼ਾਂ ਦੀ ਸਾਰ ਨਾ ਹੀ ਛੰਦਾ ਦਾ ਗਿਆਨ ਕੋਈ 

ਮੇਰੇ ਜਹੇ ਜਹਿੜੇ ਕਈ ਕਵੀ ਅਖਵਾਉਂਦੇ ਨੇ 

ਬਣਿਆ ਲ਼ਿਖਾਰੀ ਬੜਾ ਕੋਈ ਪੁਛੇ ਤਾ ਬਹਾਦਰ ਨੂੰ 

ਕਾਗ਼ਜ਼ਾ ਦੇ ਫ਼ੁਲ ਕਦ ਫ਼ਿਜ਼ਾ ਮਹਿਕਾਉਂਦੇ ਨੇ???

13 Jul 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਹੁਤ ਵਧੀਆ ਵੀਰ ਜੀ ..........

13 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਗ਼ੈਰਤਾਂ ਤੇ ਗਰਜ਼ਾਂ ਦਾ ਵੱਧ ਗਿਆ ਬੋਝ ਬਹੁਤਾ 

ਗੈਰਤ ਘਟਾਈ ਜਾਂਦੇ ਗਰਜ਼ਾਂ ਵਧਾਉਂਦੇ ਨੇ 

ਲੋਕ ਮਤ ਲੋਕ ਰਾਜ ਲੋਕ ਸਭਾ ਵਿੱਚ ਲੋਕੇ 

ਜਿਹੜੇ ਲੋਕ ਬੈਠੇ ਗਲਾ ਲੋਕਾਂ ਦਾ ਦਬਾਉਂਦੇ ਨੇ

 

bahut khoob bahadar ji

13 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Bahadar ji

BAHUT KHOOB,KAMAAL,LAJAVAAB,BEMISAAL

13 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਬਹੁਤ ਵਧੀਆ ਗੱਲ ਕੀਤੀ ਏ ਤੁਸੀਂ -ਕੋਈ ਸਮਝੇ ਨਾ ਸਮਝਾਵੇ ਤਾਂ ਉਸੇ ਦਾ ਕਸੂਰ ਏ ਜੀ

13 Jul 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

boht soni Rchna 22 G ............Great

13 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਹੋਵੇ ਗੁਸਤਾਖੀ ਮਾਫ਼ ਛੇੜਾਂ ਗੱਲ ਬੀਬੀਆਂ ਦੀ 

ਅੱਧੇ ਕਾਰੇ ਬੀਬਾ "ਅੱਧੇ ਕਪੜੇ" ਕਰਾਉਦੇ ਨੇ 

ਆਤਿਸ਼ ਨੰਗ਼ੇਜ਼ਤਾ ਦੀ ਵਧੀ ਜਾਵੇ ਦਿਨੋ ਦਿਨੀ 

ਮੰਨਦਾ ਨੀ ਕੋਈ ਚਾਹੇ ਮਾਪੇ ਸਮਝਾਉਦੇ ਨੇ 

ਚੁਪ ਕਰ ਬੇਬੇ ਜਿਹੜੀ ਮਿਲਦੀ ਏ ਖਾਈ ਚਲ 

ਤੈਨੂੰ ਕੀ ਏ ਖਾਂਦਾ ਜਦੋਂ ਸਾਰੇ ਏਹੀ ਪਾਉਂਦੇ ਨੇ 

 

bahadar g really boh sohna likhea........

 

sach bada bheon bheon maarde ho.....majaa auanda pad k.......

13 Jul 2010

sandeep singh
sandeep
Posts: 9
Gender: Male
Joined: 13/Jun/2010
Location: adelaide
View All Topics by sandeep
View All Posts by sandeep
 

bai ajj kal dharti de putar paise de putar bange.....................bahut vadhiya lagi bai teri rachna............

13 Jul 2010

Navreet Maan
Navreet
Posts: 7
Gender: Female
Joined: 10/Jul/2010
Location: Delhi
View All Topics by Navreet
View All Posts by Navreet
 
Bahadar Sahib

ਗ਼ੈਰਤਾਂ ਤੇ ਗਰਜ਼ਾਂ ਦਾ ਵੱਧ ਗਿਆ ਬੋਝ ਬਹੁਤਾ 

ਗੈਰਤ ਘਟਾਈ ਜਾਂਦੇ ਗਰਜ਼ਾਂ ਵਧਾਉਂਦੇ ਨੇ


BAHUT KHOOB TE 


BILKUL SACH

13 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

SHUKARIYA JI SAB DA

 

14 Jul 2010

Reply