Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮ ਦੇ ਠੇਕੇਦਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਧਰਮ ਦੇ ਠੇਕੇਦਾਰ
ਧਰਮ ਦੇ ਠੇਕੇਦਾਰ ਮੈ ਕਮਾਲ ਦੇਖੇ ਨੇ
ਗੱਲ ਗੱਲਤੇ ਕਰਦੇ ਬਵਾਲ ਦੇਖੇ ਨੇ
ਦੇਖੇ ਨੇ ਮੈ ਭੋਲੇ ਭਾਲੇ ਲੋਕ ਵੀ ਉਹ
ਜੋ ਕਦੇ ਨਾ ਕਰਦੇ ਸਵਾਲ ਦੇਖੇ ਨੇ
ਧਰਮ ਦੇ ਨਾਂ ਤੇ ਦੰਗੇ ਕਰਵਾ ਦਿੰਦੇ
ਬੇਵਜ੍ਹਾ ਹਜਾਰਾਂ ਬੰਦੇ ਮਰਵਾ ਦਿੰਦੇ
ਪਿਹਲਾਂ੪੭ ਫੇਰ ੮੪ ਦਾ ਕਤਲੇਆਮ
ਹੁਣ ਆਏ ਦਿਨ ਹੋ ਗਿਆ ਹੈ ਆਮ
ਸਿਆਸਤਦਾਨ ਚਲਦੇ ਲੂੰਬੜ ਚਾਲ ਦੇਖੇ ਨੇ
ਧਰਮ ਦੀ ਹੋੜ ਵਿੱਚ ੲਿਹਨਾ ਹੱਟਾਂ ਪਾਈਆਂ ਨੇ
ਸੰਗਾਂ ਸ਼ਰਮਾਂ ਤਾਂ ਉੱਕਾ ਲਾਹੀਆਂ ਨੇ
ਆੳਣ ਵਾਲੇ ਨੂੰ ਪਤਾ ਨੀ ਕੀ ਪੱਟੀ ਭੜਾ ਦਿੰਦੇ
ਚੰਗੇ ਭਲੇ ਬੰਦੇ ਨੂੰ ਮੂਰਖ ਬਣਾ ਦਿੰਦੇ
ਖੋਈ ਵੀ ਨਹੀ ਮਲਿੇਆ ਚੰਗਾ ,ਮੈ ਸਭ ਭਾਲ ਦੇਖੇ ਨੇ
................pier
19 Dec 2014

Reply