Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੁਪ ਦੀ ਉਮਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਧੁਪ ਦੀ ਉਮਰ

ਅਜੇ ਤਾਂ ਮੇਰੀ ਧੁਪ ਦੀ ਉਮਰ ਅਨਜਾਣ ਸੀ
ਅਜੇ ਨਾ ਧੁਪ ਨੂ ਧੁਪ  ਦੀ ਕੋਈ ਪਹਚਾਨ ਸੀ
ਧੁਪ ਨਾ ਅਜੇ ਸੀ ਬਚ੍ਪਨੀ ਨਾ ਜੁਆਨ ਸੀ
ਧੁਪ ਤਾਂ ਧੁਪਾਂ ਵਿਚ ਵੀ ਰੇਹ ਨਾਦਾਨ ਸੀ

 

ਮੇਰੀ ਧੁਪ ਨੂ ਹੌਕੇ ਦਾ ਨਾ ਪਤਾ ਸੀ 
ਜਦ ਮੇਰੀ ਧੁਪ ਨੇ ਤੇਰਾ ਹੌਕਾ ਲਇਆ ਸੀ
ਮੇਰੀ ਧੁਪ ਦੀ ਉਮਰ ਕਥੂਰੀ ਨਹੀਂ ਸੀ
ਮੇਰੀ ਧੁਪ ਦੀ ਧੁਪ ਵੀ ਪੂਰੀ ਨਹੀਂ ਸੀ

 

ਅਜੇ ਤਾਂ ਮੇਰੀ ਧੁਪ ਲਈ ਸੂਰਜ ਰਾਜ਼ ਸੀ
ਅਜੇ ਤਾਂ ਮੇਰੀ ਧੁਪ ਲਈ ਸੂਰਜ ਬਾਪ ਸੀ
ਅਜੇ ਤਾਂ ਮੇਰੀ ਧੁਪ ਨੂ ਧੁਪ ਦੀ ਲੋੜ ਸੀ
ਅਜੇ ਨਾ ਮੇਰੀ ਧੁਪ ਤੇ ਧੁਪ ਦਾ ਜੋਰ ਸੀ

 

ਧੁਪ ਨੂ ਧੁਪ ਦੇ ਸੇਕ ਚ' ਸੜਨਾ ਪਇਆ ਸੀ
ਧੁਪ ਨੂ ਧੁਪ ਦੀ ਉਮਰੇ ਮਰਨਾ ਪਇਆ ਸੀ
ਤੇ ਰੋਜ਼ ਹੀ ਧੁਪ ਵਿਚਾਰੀ ਰੋ ਰੋ ਮਰੀ ਸੀ
ਤੇ ਰੋਜ਼ ਹੀ ਸੂਰਜ ਲਭਦੀ ਲਭਦੀ ਠਰੀ ਸੀ

 

ਅਜੇ ਤਾਂ ਕਲ ਹੀ ਸੂਰਜ ਨੇ ਧੁਪ ਜਾਈ ਸੀ
ਤੇ ਬਚਪਨ ਵਿਚ ਹੀ ਧੁਪ ਨੂ ਪਈ ਜੁਦਾਈ ਸੀ

 

ਏ ਧੁਪਾਂ ਵਾਲਿਓ ਧੁਪ ਨਾ ਜਾਏਓ
ਤੇ ਧੁਪ ਦਾ ਨੇਹ ਨਾ ਸੂਰਜ ਸੰਗ ਲਾਏਓ

20 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬਹੁਤ ਹੀ ਵਧੀਆ ਇੱਕਬਾਲ ਸਿੰਘ ਜੀ..

ਕਾਬਿਲ-ਏ-ਤਾਰੀਫ !!

20 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਧਨਵਾਦ ਭਾ ਜੀ ,ਤੁਹਾਨੂੰ ਚੰਗਾ ਲੱਗਾ

20 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਲਿਖਿਆ ਇਕ਼ਬਾਲ ਸਿੰਘ ਜੀ........... tfs

20 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਵਧੀਆ ਇਕਬਾਲ ਸਿੰਘ ਜੀ...tfs

20 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਜਸ ਬਰਾੜ  ਜੀ ਅਤੇ ਬਲਿਹਾਰ ਸੰਧੂ ਜੀ ਪਸੰਦ ਕਰਨ ਲਈ ਸ਼ੁਕਰੀਆ ਜੀ

21 Jun 2010

Reply