Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
rajwant sidhu
rajwant
Posts: 4
Gender: Female
Joined: 31/Jul/2010
Location: bnl
View All Topics by rajwant
View All Posts by rajwant
 
ਦਿਲ

ਦਿਲ ਕੁਝ ਇਸ ਤਰਹ ਉਦਾਸ ਹੋਏਆ,

ਅੱਜ ਮੇਰਾ ਸਾਯਾ ਵ ਮੈਥੋ ਦੂਰ ਖੜ ਕੇ ਖ੍ਲੋਯਇਆ,

ਖੂਨ ਦੇ ਰਿਸ਼ਤੇ ਜਦ ਪਾਣੀ ਬਣੇ  ਦੇਖੇ,

ਤਾ ਲਗਾ ਜਿਵੇ ਧਰਤੀ ਵੀ ਰੋਈ  ਤੇ ਅੰਬਰ  ਵੀ ਰੋਯਿਆ,

ਇੰਝ ਹੀ ਜ਼ਿੰਦਗੀ ਦੇ ਅਰਮਾਨ ਖਤਮ ਹੋ ਜਾਣੇ ,

ਕੀ ਕਹਾ ਗੇ ਜਾਨ ਲੱਗੇ  ਕੀ ਪਾਯਾ ਕੀ ਖੋਯਾ

31 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one rajwant... bas thorhiya spellings mistakes ne...

 

welcome to the punjabizm family.... :)

 

 

31 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਦਿਲ ਕੁਝ ਇਸ ਤਰਾਂ ਉਦਾਸ ਹੋਇਆ,

ਅੱਜ ਮੇਰਾ ਸਾਇਆ ਵੀ ਮੈਥੋਂ ਦੂਰ ਖੜ ਕੇ ਖਲੋਇਆ,

ਖੂਨ ਦੇ ਰਿਸ਼ਤੇ ਜਦ ਪਾਣੀ ਬਣੇ  ਦੇਖੇ,

ਤਾਂ ਲੱਗਾ ਜਿਵੇ ਧਰਤੀ ਵੀ ਰੋਈ  ਤੇ ਅੰਬਰ  ਵੀ ਰੋਇਆ,

ਇੰਝ ਹੀ ਜ਼ਿੰਦਗੀ ਦੇ ਅਰਮਾਨ ਖਤਮ ਹੋ ਜਾਣੇ ,

ਕੀ ਕਹਾਂਗੇ ਜਾਣ ਲੱਗੇ  ਕੀ ਪਾਇਆ ਕੀ ਖੋਇਆ....

 

ਬਹੁਤ ਖੂਬ ਜੀ...

 

ਪੰਜਾਬਿਜ਼ਮ 'ਚ ਆਪਜੀ ਦਾ ਸਵਾਗਤ ਹੈ...ਜੀ ਆਇਆਂ ਨੂੰ

31 Jul 2010

Davinder Singh Sher GIll
Davinder Singh
Posts: 16
Gender: Male
Joined: 17/Jun/2010
Location: chandigarh
View All Topics by Davinder Singh
View All Posts by Davinder Singh
 

bahut vadhiya rajwant jiiiiiii

31 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਰਾਜਵੰਤ ..........ਇੱਦਾ ਹੀ ਲਿਖਦੇ ਰਹੋ
ਪੰਜਾਬਇਜ੍ਮ ਵਿਚ ਆਪਦਾ ਸਵਾਗਤ ਹੈ  
@ ਧੰਨਬਾਦ ਬਲਿਹਾਰ ਬਾਈ ਜੀ .......gud  work .......... thanx 

ਬਹੁਤ ਵਧੀਆ ਰਾਜਵੰਤ ..........ਇੱਦਾ ਹੀ ਲਿਖਦੇ ਰਹੋ

ਪੰਜਾਬਇਜ੍ਮ ਵਿਚ ਆਪਦਾ ਸਵਾਗਤ ਹੈ  

 

@ ਧੰਨਬਾਦ ਬਲਿਹਾਰ ਬਾਈ ਜੀ .......gud  work .......... thanx 

 

31 Jul 2010

Reply