Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਦਿਲ ਕਿਸੇ ਦਾ ਪੜਿਆ ਜਾਂਦਾ ਨੀ

ਦਿਲ ਕਿਸੇ ਦਾ ਪੜਿਆ ਜਾਂਦਾ ਨੀ
ਕੀੜਾ ਕਿਸੇ ਦੇ ਮਨ ਦਾ ਫੜਿਆ ਜਾਂਦਾ ਨੀ
ਬਾਹਰੋ ਅਸੀਂ ਲਖ ਯਾਰੀਆ ਲਾਈਏ
ਬੜੇ ਗੂੜੇ ਯਾਰ ਆਪਸ ਵਿਚ ਕਹਾਈਏ
ਗੱਲਾ ਬਾਤਾ ਨਾਲ ਸੱਚੀ ਯਾਰੀ ਨਿਭਾਈਏ
ਬਹਿ ਕੇ ਗਰੁੱਪਾਂ ਦੇ ਵਿਚ ਤਸਵੀਰਾਂ ਵੀ  ਖਿਚਵਾਈਏ
ਪਰ ਔਖੇ ਵੇਲੇ ਪਿਆਰਿਆ ਨਾਲ ਖੜਿਆ ਨਹੀ ਜਾਂਦਾ
ਦਿਲ ਕਿਸੇ ਦਾ ਪੜਿਆ ਜਾਂਦਾ ਨੀ
ਕੀੜਾ ਕਿਸੇ ਦੇ ਮਨ ਦਾ ਫੜਿਆ ਜਾਂਦਾ ਨੀ
ਅਸੀਂ ਹਾਂ ਯਾਰ ਤੇਰੇ ਨਾਲ
ਕਰ ਨਾ ਪਰਵਾਹ ਕਿਸੇ ਦੀ
ਲੈ ਚਲ ਆਪਣੇ ਪਿਆਰ ਨੂੰ ਦੂਰ
ਕੱਟ ਦਿਆਗੇ ਹਰ ਮੁਸ਼ਕਿਲ ਰਾਹ ਤੇਰੇ ਦੀ
ਦੇ ਦੇਣੀ ਖਬਰ ਕਿਥੇ ਹੈ ਤੂੰ
ਪਤਾ ਨੀ ਲੱਗਣ ਦੇਣਾ ਚਾਲ ਕਿਹੜੇ ਦੀ
ਕਹਿਣਾ ਓਸ ਗਦਾਰ ਨੇ ਫਿਰ ਤੇਨੂੰ
ਤੇਰੇ ਨਾਲ ਅਰਸ਼ ਇਸ਼ਕ਼ ਦੀ ਅੱਗ ਚ ਸੜਿਆ ਜਾਂਦਾ ਨੀ
ਦਿਲ ਕਿਸੇ ਦਾ ਪੜਿਆ ਜਾਂਦਾ ਨੀ
ਕੀੜਾ ਕਿਸੇ ਦੇ ਮਨ ਦਾ ਫੜਿਆ ਜਾਂਦਾ ਨੀ


 

07 Nov 2010

Ramta Jogi
Ramta
Posts: 47
Gender: Male
Joined: 06/Nov/2010
Location: http://www.ramtajogi.com
View All Topics by Ramta
View All Posts by Ramta
 
good bai jee

very good bai jee.

 

07 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahut meharbani 22 g

 

07 Nov 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

gud one bai ji.keep sharing.

07 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukriya g

07 Nov 2010

Reply