Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurpreet natty
gurpreet
Posts: 4
Gender: Male
Joined: 27/Oct/2010
Location: ludhiana
View All Topics by gurpreet
View All Posts by gurpreet
 
ਦਿਲ ਦੀ ਮਜਬੂਰੀ

ਤੈਨੂ ਚਾਹਨਾ ਹਾਂ ਮੇਰੇ ਦਿਲ ਦੀ ਮਜਬੂਰੀ ਹੈ,

 

ਤੈਨੂ ਭੁਲ ਨਹੀ ਸਕਦਾ ਤੇਰੇ ਬਗੈਰ ਮੇਰੀ ਜ਼ਿੰਦਗੀ ਅਦੂਰੀ ਹੈ

 

ਆ ਕਦੇ  ਮੇਰੀ ਜ਼ਿੰਦਗੀ ਚ' ਮੂੜ ਆ ਕੇ ਵੇਖ ,ਨਾਟੀ' ਦੀ ਜ਼ਿੰਦਗੀ ਇੰਜ ਹੋ ਗਈ ਹੈ ਜਿਵੇ

 

ਚੰਨ ਦੀ ਚਾਨਣੀ ਗਾਈਬ ਹੋ ਗਈ ਹੋਵੇ................................, 

09 Nov 2010

Reply