Punjabi Poetry
 View Forum
 Create New Topic
  Home > Communities > Punjabi Poetry > Forum > messages
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਦਿਲ

ਲਖ ਠੋਕਰਾਂ ਮਾਰੀਆਂ ਜਮਾਨੇ ਨੇ ਅਸੀਂ ਕਦੇ ਸੀ ਤਕ ਨਾ ਕੀਤਾ....ਦਿਲ ਤਾ ਓਦੋ ਟੁਟਿਆ ਜਦੋਂ ਸਾਡੀ ਜਾਨ ਨੇ ਸਾਨੂ ਆਪਣੀ ਜਿੰਦਗੀ ਚੋ ਵਖ ਕੀਤਾ .. ਹੁਣ  ਤਾ ਇਸ ਨੂ  ਪਥਰ ਵੀ ਨਹੀ ਬਣਾ ਸਕਦੇ ਕਯੋਂ ਕੇ ਦਿਲ ਦਾ ਮਿੰਦਰ ਬਣਾ ਕੇ ਇਸ ਵਿਚ ਓਸਦੀ ਤਸਵੀਰ ਨੂ ਅਸੀਂ ਸਦਾ ਲਈ ਰਖ ਦਿੱਤਾ

17 Aug 2011

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
very nice

bahut vadiya likheya ji ,,

17 Aug 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

beautiful....!!

02 Jan 2012

Monu Dhiman
Monu
Posts: 2
Gender: Male
Joined: 14/Feb/2011
Location: Morogoro
View All Topics by Monu
View All Posts by Monu
 

nice l

02 Jan 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

b'ful lines veer.g....


bs es nu slike vich likho .. hor sohnia laggan gian... tfs

03 Jan 2012

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਲੱਖ ਠੋਕਰਾਂ ਮਾਰੀਆਂ ਜਮਾਨੇ ਨੇ ਅਸੀਂ ਕਦੇ ਸੀ ਤਕ ਨਾ ਕੀਤਾ...
ਦਿਲ ਤਾ ਓਦੋ ਟੁਟਿਆ ਜਦੋਂ ਸਾਡੀ ਜਾਨ ਨੇ ਸਾਨੂੰ ਆਪਣੀ ਜਿੰਦਗੀ ਚੋ ਵੱਖ ਕੀਤਾ ..
ਹੁਣ  ਤਾ ਇਸ ਨੂੰ ਪ੍ਥ੍ਹਰ ਵੀ ਨਹੀ ਬਣਾ ਸਕਦੇ
ਕਿਓ ਕੇ ਦਿਲ ਦਾ ਮਿੰਦਰ ਬਣਾ ਕੇ ਇਸ ਵਿਚ ਓਸਦੀ ਤਸਵੀਰ ਨੂੰ ਅਸੀਂ ਸਦਾ ਲਈ ਰਖ ਦਿੱਤਾ..
Here you go... hope it looks nice now.
Thank you everyone for your nice comments and your time :-)
02 Dec 2013

Reply