Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ramta Jogi
Ramta
Posts: 47
Gender: Male
Joined: 06/Nov/2010
Location: http://www.ramtajogi.com
View All Topics by Ramta
View All Posts by Ramta
 
ਦਿਲ ਦਾ ਗੀਤ

ਦਿਲ ਮੇਰੇ ਦਾ ਮੈਂ ਜੇ ਗੀਤ ਬਣਾ ਦੇਵਾਂ

ਸਾਹਾਂ ਦੀ ਫਿਰ ਸੁਰ ਦੇ ਨਾਲ ਸੱਜਾ ਦੇਵਾਂ

ਮਰ ਕੇ ਵੀ ਜੇ ਤੇਨੁ ਮੈਂ ਕਬੂਲ ਹੋਵਾਂ

ਜਿੰਦ ਮੇਰੀ ਮੈਂ ਤੇਰੇ ਨਾ ਲਿਖਵਾ ਦੇਵਾਂ

 

 

ਦਿਲ ਮੇਰੇ ਦਾ ਮੈਂ ਜੇ ਗੀਤ ਬਣਾ ਦੇਵਾਂ
ਸਾਹਾਂ ਦੀ ਫਿਰ ਸੁਰ ਦੇ ਨਾਲ ਸੱਜਾ ਦੇਵਾਂ
ਮਰ ਕੇ ਵੀ ਜੇ ਤੇਨੁ ਮੈਂ ਕਬੂਲ ਹੋਵਾਂ
ਜਿੰਦ ਮੇਰੀ ਮੈਂ ਤੇਰੇ ਨਾ ਲਿਖਵਾ ਦੇਵਾਂ
ਕਬਰਾਂ ਵਿਚ  ਜੇ ਆਖੇਂ ਮੇਰਾ ਘਰ ਹੋਵੇ
ਸੜ ਕੇ ਵੀ ਰੋਸ਼ਨ ਤੇਰਾ ਦਰ ਹੋਵੇ
ਜਿੰਦ ਮੇਰੀ ਨੂ ਅਜ ਹੀ ਮੈਂ ਜੱਲਾ ਦੇਵਾਂ
ਜਿੰਦ ਮੇਰੀ ਮੈਂ ਤੇਰੇ ਨਾ ਲਿਖਵਾ ਦੇਵਾਂ

 

 

ਕਬਰਾਂ ਵਿਚ  ਜੇ ਆਖੇਂ ਮੇਰਾ ਘਰ ਹੋਵੇ

ਸੜ ਕੇ ਵੀ ਰੋਸ਼ਨ ਤੇਰਾ ਦਰ ਹੋਵੇ

ਜਿੰਦ ਮੇਰੀ ਨੂ ਅਜ ਹੀ ਮੈਂ ਜੱਲਾ ਦੇਵਾਂ

ਜਿੰਦ ਮੇਰੀ ਮੈਂ ਤੇਰੇ ਨਾ ਲਿਖਵਾ ਦੇਵਾਂ

06 Nov 2010

Reply