ਦਿਲ ਦਾ ਕੌਣ ਇਤਬਾਰ ਕਰੇ , ਹਰ ਸੋਹਣੀ ਤੇ ਵਾਰ ਕਰੇ ,ਵਾਦੇ ਵਿਚ ਤਾਂ ਸਚਾ ਸੁਚਾ ,ਪਿਆਰ ਦੇ ਵਿਚ ਵਿਭਚਾਰ ਕਰੇ , ਕਦੇ ਦਿਲਾਂ ਨੂੰ ਇਕ ਨਾ ਕਰਦਾ , ਨੈਣਾਂ ਨੂੰ ਸਦਾ ਚਾਰ ਕਰੇ .....
"ਦਿਲ ਦਾ ਕੌਣ ਇਤਬਾਰ ਕਰੇ"
ਬਿਲਕੁਲ ਸਹੀ ਕਿਹਾ ਜੀ....ਧੰਨਵਾਦ ਸਭ ਨਾਲ SHARE ਕਰਨ ਲਈ
its nice too..bro
ਧਨਵਾਦ ਬਲਿਹਾਰ ਜੀ ਅਤੇ ਜੱਸ ਜੀ
nice one bai ji
Thanx ਅਮਰਿੰਦਰ ਵੀਰ ਜੀ