Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਦਾ ਸਫਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Mavi £+®
Mavi
Posts: 68
Gender: Male
Joined: 13/Aug/2014
Location: Rome
View All Topics by Mavi
View All Posts by Mavi
 
ਦਿਲ ਦਾ ਸਫਾ

..ਮੇਰੇ ਦਿਲ ਦਾ ਸਫ਼ਾ ਹੁਣ ਤੱਕ ਕੋਰਾ,
ਤੂੰ ਇਸਦੇ ਉੱਤੇ ਦੋ-ਨਾਮ ਲਿਖ ਲੈ..
ਆਪਣੇ ਨਾਂ ਦੇ ਅੱਗੇ ਤੂੰ ਸਵੇਰ ਲਿਖ ਲੈ,
ਮੇਰੇ ਨਾਂ ਦੇ ਅੱਗੇ ਤੂੰ ਸ਼ਾਮ ਲਿਖ ਲੈ..
ਯਾਰੀ ਸਦਾ ਬਰਾਬਰ ਦਿਆਂ ਨਾਲ ਹੁੰਦੀ,
ਤੂੰ ਮਾਲਿਕ ਤੇ ਮੈਨੂੰ ਗੁਲਾਮ ਲਿਖ ਲੈ..
ਗੱਲਾਂ ਬਹੁਤ ਨੇਂ ਪਰ ਤੂੰ ਮੰਨ ਇੱਕੋ,
ਆਪਣੇ ਆਸ਼ਿਕਾਂ ਵਿੱਚ ਸਾਡਾ ਨਾਮ ਲਿਖ ਲੈ..|

22 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Kia baat hai Mr. mr...bahut khoob g
22 Aug 2014

Mavi £+®
Mavi
Posts: 68
Gender: Male
Joined: 13/Aug/2014
Location: Rome
View All Topics by Mavi
View All Posts by Mavi
 
Thnx sandeep veer
23 Aug 2014

Reply