Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿੱਲ ਦੀ ਅਵਾਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਦਿੱਲ ਦੀ ਅਵਾਜ਼

ਫਿਰ ਕਦੋਂ ਪਰਤ ਕੇ ਉਹ ਵਕਤ ਆਵੇਗਾ।
ਧਰਤੀ ਦਾ ਆਦਮੀ ਜਦ ਸਕੂਨ ਪਾਵੇਗਾ।

ਕਦ ਅਸੀਂ ਆਹਲਣਿਆ ਚੋਂ ਪਰ ਖੋਲਾਂਗੇ,
ਚੋਗੇ ਚੋਰੀ ਪੰਛੀਆਂ ਨਾਲ ਸਾਂਝ ਪਾਵੇਗਾ।

ਤੋੜਕੇ ਸੀਮਾਂਵਾਂ ਦਿੱਲ ਦੀ ਅਵਾਜ਼ ਸੁਣੇਗਾ,
ਫਿਰ ਮਨੁੱਖ ਅਸਮਾਨੀ ਉਡਾਰੀ ਲਾਵੇਗਾ।

ਪੀੜ ਨਾ ਕੋਈ ਰਹੇਗੀ, ਕਿਸੇ ਦੇ ਸੁੱਖ ਦੀ,
ਚਿੱਤ ਅੰਤਰ ਸਾਗਰ ਵਿੱਚ ਜੋ ਲਗਾਵੇਗਾ।

ਸੋਚ ਪਰਾਈ ਮਾਨਸਿਕ ਪੀੜਾ ਬੰਦੇ ਲਈ,
ਉੱਲਝਿਆ ਕਿੰਝ ਭਵਸਾਗਰ ਤਰ ਜਾਵੇਗਾ।

ਮਨ ਨੂੰ ਕਰਕੇ ਵੱਸ ਜੇ ਨੀਯਤ ਰਾਸ ਰਹੇ,
ਛੱਡਕੇ ਦੁੱਬਿਧਾ  ਹਿਰਦੇ ਰੱਬ ਵਸਾਵੇਗਾ।








,

26 Mar 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਫਿਰ ਕਦੋਂ ਪਰਤ ਕੇ ਉਹ ਵਕਤ ਆਵੇਗਾ।
ਧਰਤੀ ਦਾ ਆਦਮੀ ਜਦ ਸਕੂਨ ਪਾਵੇਗਾ।


Vadhia likhiya ae Gurmit jee...

26 Mar 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

torke seemava dil de awaz sunega

ta manukh aasman te udaari lavega

 

wah ji waji

thaks sir ji

27 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਆਦਮੀ ਦੀ ਸੋਚ ਦਾ ਪੱਧਰ ਅਸਮਾਨ ਤੇ
ਮਿਹਰਬਾਨੀ ਦੋਸਤੋ ਹਿਰਦੇ ਵਸਾ ਲਿਆ.........

 ਗੁਰਪ੍ਰੀਤ ਜੀ ਅਤੇ ਬਲਹਾਰ ਜੀ....ਅਤੇ ਸਾਰੇ ਪਾਠਕਾਂ ਅਤੇ ਪੰਜਾਬੀਜਮ ਦੇ ਸਾਰੇ ਕਵੀ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ...........

27 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks all viewers

29 Oct 2015

Reply