Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਹੀਂ ਮੰਦਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਦਿਲ ਹੀਂ ਮੰਦਰ

ਦਿਲ ਹੀਂ ਮੰਦਰ, ਦਿਲ ਹੀ ਮਸਜਦ

ਦਿਲ ਵਿਚ ਵਸਦਾ ਸਾਈ

ਲੱਖ ਗੁਣਾ ਕਰ ਲੈ ਬੰਦਿਆਂ

ਦਿਲ ਨਾ ਕਿਸੇ ਦਾ ਦੁਖਾਈ

ਜਿਹੜੇ ਤੋੜ ਦਿੰਦੇ ਦਿਲ ਬਰਬਾਦ ਹੋਣਗੇ

ਅਜ ਨਹੀਂ ਤਾ ਕਲ੍ਹ ਹੋਣਗੇ

ਦਿਲ ਨਾ ਕਿਸੇ ਦਾ ਦੁਖਾਈ

ਦਿਲ ਵਿਚ ਵਸਦਾ ਸਾਈ

ਰਬ ਤੋਂ ਡਰਨਾ ਤੂੰ ਸਿਖ ਲੈ

ਦਿਲ ਨੂੰ ਸਮਧ੍ਰਣਾ ਤੂੰ ਸਿਖ ਲੈ

ਦਿਲ ਵਿੱਚੋ ਨਿਕਲੀ ਆਹ ਤੋਂ ਡਰ ਜਾ

ਕਿਸੇ ਦੀ ਬਦ ਦੁਆਂ ਤੋਂ ਡਰ ਜਾ

ਦਿਲ ਹੀ ਮੰਦਰ, ਦਿਲ ਮਸਜਦ

ਦਿਲ ਵਿੱਚ ਵਸਦਾ ਸਾਈ।

16 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Is better?

 

ਦਿਲ ਹੀਂ ਮੰਦਰ 
ਦਿਲ ਹੀਂ ਮੰਦਰ, ਦਿਲ ਹੀ ਮਸਜਦ

ਦਿਲ ਵਿਚ ਵਸਦਾ ਸਾਈ

ਲੱਖ ਗਣਾ ਕਰ ਲੈ ਬੰਦਿਆਂ

ਦਿਲ ਨਾ ਕਿਸੇ ਦਾ ਦੁਖਾਈ

ਜਿਹੜੇ ਤੋੜ ਦਿੰਦੇ ਦਿਲ ਬਰਬਾਦ ਹੋਣਗੇ

ਅਜ ਨਹੀਂ ਤਾ ਕਲ੍ਹ ਹੋਣਗੇ

ਦਿਲ ਨਾ ਕਿਸੇ ਦਾ ਦੁਖਾਈ

ਦਿਲ ਵਿਚ ਵਸਦਾ ਸਾਈ

ਰਬ ਤੋਂ ਡਰਨਾ ਤੂੰ ਸਿਖ ਲੈ

ਦਿਲ ਨੂੰ ਸਮਝਣਾ ਤੂੰ ਸਿਖ ਲੈ

ਦਿਲ ਵਿੱਚੋ ਨਿਕਲੀ ਆਹ ਤੋਂ ਡਰ ਜਾ

ਕਿਸੇ ਦੀ ਬਦ ਦੁਆਂ ਤੋਂ ਡਰ ਜਾ

ਦਿਲ ਹੀ ਮੰਦਰ, ਦਿਲ ਮਸਜਦ

ਦਿਲ ਵਿੱਚ ਵਸਦਾ ਸਾਈ।

16 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut sohna likheya bai ji..

16 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah G Bahut Vadhia....!!!!

16 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਵੀਰ ਜੀ ਬੋਹੁਤ ਵਧੀਆ ਜੀ ਮੇਹਰਬਾਨੀ ਸਾਡੇ ਤਾਈ ਸਨਮੁਖ ਕਰਨ ਲਈ

17 Jun 2010

amrinder  singh
amrinder
Posts: 6
Gender: Male
Joined: 08/May/2010
Location: patiala
View All Topics by amrinder
View All Posts by amrinder
 

kya baat hai bai ji ,, nice aa,,,,,,,,

17 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਮੈਂ ਖੁਸ਼  ਹਾਂ ਕੇ ਸਭ ਨੇ ਪਸੰਦ ਕੀਤਾ , ਮੈਂ ਹਾਲੇ ਵੀ ਪੰਜਾਬੀ ਲਿਖਣ ਵਿੱਚ amateurਹਾਂ.bahu  ਚੁੰਗਾ ਹੋਵੇਗਾ je tusi mere " Prose" ,ਉੱਤੇ ਝਾਤੀ ਮਾਰਕੇ ਮਦਦ ਕਰੋ, ਕਿਓਕੇ ਮੈਨੂੰ ਆਪਣੀਆਂ ਗਲਤੀਆਂ ਕਦੀ nahin ਦਿਸ ਦੀਆਂ ਹਨ

17 Jun 2010

Reply