|
|
|
|
|
|
Home > Communities > Punjabi Poetry > Forum > messages |
|
|
|
|
|
|
ਦਿਲ ਤੇ ਲਾ ਬੈਠੇ ਸੀ |
ਸੋਚੇ ਸਮਝੇ ਬਿਨਾ ਹੀ ਗੱਲ ਦਿਲ ਤੇ ਲਾ ਬੈਠੇ ਸੀ ।
ਓਹਨਾ ਦਾ ਰਿਵਾਜ ਹੈ ਦਿਲ ਤੋੜਨ ਦਾ ਇਹ ਭੁਲਾ ਬੈਠੇ ਸੀ ।
ਕੋਈ ਨੀ ਜਾਣਦਾ ਮਤਲਬ ਯਾਰੀ ਦਾ , ਅਸੀਂ ਐਂਵੇ ਹਕ਼ ਜਤਾ ਬੈਠੇ ਸੀ ।
ਜੋ ਜਖਮ ਮਿਲੇ ਇਹ ਸਾਡੀ ਹੀ ਗਲਤੀ ,
ਫੁੱਲਾਂ ਦੇ ਭੁਲੇਖੇ ਹੱਥ ਕੰਡੇਆਂ ਨੂੰ ਪਾ ਬੈਠੇ ਸੀ ।
"SANDHU"
|
|
15 Sep 2010
|
|
|
|
Bhut Vadiya Veer G
ਮੈਂ ਕਿੰਨਾ ਬੇਵਫਾ ਸੀ ਜੋ ਓਹਨੁ ਬਸ ਪਿਆਰ ਹੀ ਕੀਤਾ ਦੇ ਕੇ ਸਾਰੀ ਉਮਰ ਦਾ ਰੋਣਾ ਮੇਰੇ ਨਾਲ ਓਹ ਵਫ਼ਾ ਕਰ ਗਈ |
|
|
15 Sep 2010
|
|
|
|
|
|
niceeeeeeeeeeeeeeeeeeeeeeeeee
|
|
15 Sep 2010
|
|
|
|
|
|
|
|
|
Bahut udaas harf ne....rabb kare ais kalam to udaasi vishar jave....
aameen...!!!
|
|
16 Oct 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|