Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਟੇਜ ਤੋਂ ਡਿੱਗਾ ਦਿਲਜੀਤ,ਇੰਟਰਨੈਟ ਤੇ ਹੰਗਾਮਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਸਟੇਜ ਤੋਂ ਡਿੱਗਾ ਦਿਲਜੀਤ,ਇੰਟਰਨੈਟ ਤੇ ਹੰਗਾਮਾ

ਸਟੇਜ ਤੋਂ ਡਿੱਗਾ ਦਿਲਜੀਤ,ਇੰਟਰਨੈਟ ਤੇ ਹੰਗਾਮਾ-

 

 

ਇਸ ਵੀਡੀਓ ਨੇ ਪੰਜਾਬ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵਸਦੇ ਦਿਲਜੀਤ ਦੇ ਫੈਨ ਕਲੱਬ ਨੂੰ ਅਤੇ ਬਾਕੀ ਸਰੋਤਿਆਂ ਨੂੰ ਕਾਫੀ ਠੇਸ ਪਹੁੰਚਾਈ..

click out here video:-punjabi video news

 

30 Nov 2011

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ssa

beshak diljit stag to dig ge , iss vich koi wadi gal nhi , per diljit ne jo song hun gaya , ni tu aaje 15 saal to ghat sohniye , ga k bachiya nu v nahi bakhsheya , iss naal diljit nazaran to v dig ge ,,,

10 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸਹੀ ਕਿਹਾ...ਤੇ ਜਿਹੜਾ ਨਜ਼ਰਾਂ ਚੋਂ ਡਿੱਗ ਜਾਵੇ ਉਹਦੇ ਵਾਰੇ 'ਦੇਬੀ' ਦੇ ਬੋਲ ਮੁਤਾਬਿਕ...


"ਦਿਲ ਉਹਨਾ ਨੂੰ ਫੇਰ ਕਬੂਲੇ ਨਾ, ਇੱਕ ਵਾਰ ਜੋ ਨਜ਼ਰੋਂ ਲਹਿੰਦੇ ਨੇ
ਫੱਟ ਸਮੇ ਨਾਲ ਨੇ ਭਰ ਜਾਂਦੇ ਤਲਵਾਰ, ਗੰਡਾਸੀ, ਗੋਲੀ ਦੇ
'ਦੇਬੀ' ਜਖਮ ਚੰਦਰੀਆਂ ਜੀਭਾਂ ਦੇ ਸਾਰੀ ਉਮਰ ਟਸਕਦੇ ਰਹਿੰਦੇ ਨੇ"

 

 

ਸਟੇਜ ਤੇ ਡਿੱਗਣ ਤੋਂ ਬਾਅਦ ਜੋ ਬਕਵਾਸ ਦਿਲਜੀਤ ਨੇ ਆਪਣੇ ਸਰੋਤਿਆਂ ਵਾਰੇ ਕੀਤੀ ਹੈ ਉਸ ਨਾਲ ਹੀ ਉਹ "ਅਸਲ" 'ਚ ਡਿੱਗਿਆ ਹੈ..

 

ਲਾਅਣਤ ਇਹੋ ਜਿਹੇ ਦੇ

11 Dec 2011

Reply