Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
~Dinner~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 
~Dinner~

ਚੁੱਮ ਚੁੱਮ ਹੱਥ ਤੇਰੇ ਰੋਟੀਆਂ ਮੈਂ ਖਾਉਂਦਾ ਸੀ

ਪਿਆਰ ਵਾਲੀ ਤੇਰੀ ਉਸ ਰੀਝ ਨੂੰ ਪੁਗਾਉਂਦਾ ਸੀ

ਮੋਟੀਆਂ ਤੇ ਕੱਚਿਆਂ ਪਤਾ ਵੀ ਨੀ ਲੱਗਿਆ

ਵੇਖ ਕੇ ਹੀ ਤੇਨੂੰ ਮੇਰਾ ਢਿੱਡ ਭਰ ਜਾਂਦਾ ਸੀ !

-ਦੀਪ

15 May 2015

Reply