Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਦਿਵਾਲੀ ਮਨਾਇਉ ਤੁਸੀ ਸਾਰੇ ਖੂਬ

ਦਿਵਾਲੀ ਮਨਾਇਉ ਤੁਸੀ ਸਾਰੇ ਖੂਬ

ਮਨਾਇਉ ਚਾਹੇ ਘਰਦਿਆ ਨਾਲ

ਜਾਂ ਫਿਰ ਚਾਹੇ ਨਾਲ ਮੇਹਬੂਬ

ਲਾਇੳ ਲੜੀਆ, ਰੱਖਿਉ ਖਰਚੇ ਦਾ ਹਿਸਾਬ

ਬੁਰਾ ਨਾ ਲੱਗੇ ਓਹਨਾ ਨੂੰ

ਜਿੰਨਾ ਦੇ ਬੁਝ ਗਏ ਘਰ ਦੇ ਚਿਰਾਗ

ਖਾਏਓ ਮਠਿਆਈਆ,ਖਵਾਇਉ ਉਹਨਾ ਨੂੰ

ਜਿਨਾ ਦੀ ਤੁਹਾਡੇ ਮੂੰਹ ਤੇ ਝਾਕ

ਇਹਨੀ ਕੋ ਖੁਸੀ ਲੈ ਕੇ

ਕਰੇਓ ਦਿਵਾਲੀ ਦੀ ਖੁਸ਼ੀ ਮਹਿਸੂਸ

ਦਿਵਾਲੀ ਮਨਾਇਉ ਤੁਸੀ ਸਾਰੇ ਖੂਬ

ਮਨਾਇਉ ਚਾਹੇ ਘਰਦਿਆ ਨਾਲ

ਜਾਂ ਫਿਰ ਚਾਹੇ ਨਾਲ ਮੇਹਬੂਬ

ਰੱਬ ਕਰੇ ਦਿਵਾਲੀ ਦੀ ਹੋਵੇ ਸ਼ਾਮ ਨਿਰਾਲੀ

 ਭਰ ਜਾਵੇ ਰੌਸ਼ਨੀਆ ਨਾਲ ਅਸਮਾਨ ਦੀ ਥਾਲੀ

ਸਾਂਜੀ ਕਰੇਓ ਅਰਸ਼ ਓਹਨਾ ਨਾਲ ਵੀ

 ਜਿਨਾ ਦਾ ਨਾ ਕੋਈ ਵਾਰਿਸ ਨਾ ਕੋਈ ਵਾਲੀ

 ਘਟ ਪ੍ਰਦੂਸ਼ਣ ਵਾਲੇ ਪਟਾਕੇ ਚਲਾਕੇ ਦੇਣਾ

 ਈਕੋ ਫਰਿਂਡਲੀ ਹੋਣ ਦਾ ਸਬੂਤ

ਦਿਵਾਲੀ ਮਨਾਇਉ ਤੁਸੀ ਸਾਰੇ ਖੂਬ

ਮਨਾਇਉ ਚਾਹੇ ਘਰਦਿਆ ਨਾਲ

 ਜਾਂ ਫਿਰ ਚਾਹੇ ਨਾਲ ਮੇਹਬੂਬ

04 Nov 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

nycc g..

 

 

H@pp! D!w@l! 2 @ll Membr$

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks ji

05 Nov 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

happy Diwali 20rr ji...

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

tuhanu ve 22 g

05 Nov 2010

Reply