Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੁਬਾਰਕ ਦਿਵਾਲੀ

 

ਦਿਵਾਲੀ, ਬੜੀ ਭਾਗਾਂਵਾਲੀ ਰਹੀ ਦਿਵਾਲੀ,
ਸਭ ਨੇ ਖੁਸ਼ੀ ਮਨਾਈ, ਮੁਬਾਰਕ ਦਿਵਾਲੀ,
ਇਹ ਮੇਰੇ ਆਪਣਿਆਂ ਤੇ ਪਰਾਇਆਂ ਦੀ ਦਿਵਾਲੀ,  
ਯਾਰਾਂ - ਮਿਤਰਾਂ , ਭੈਣ - ਭਰਾਵਾਂ ਦੀ ਦਿਵਾਲੀ,
ਬੱਚਿਆਂ, ਜਵਾਨਾਂ ਤੇ ਬੁਢਿਆਂ ਦੀ ਸਾਂਝੀ ਦਿਵਾਲੀ,
ਇਸ ਦਿਵਾਲੀ ਸਭ ਖੁਸ਼ ਸੀ ....ਖੁਸ਼ ਰਹਿਣ ਸਦਾ ,
ਇਹੀ ਮੁੜਕੇ ਆਵੇ ...ਫੇਰ, ਮੁੜਦੀ ਵਾਰ ਦਿਵਾਲੀ,
ਦਿਵਾਲੀ, ਬੜੀ ਭਾਗਾਂਵਾਲੀ ਰਹੀ ਦਿਵਾਲੀ,
ਸਭ ਨੇ ਖੁਸ਼ੀ ਮਨਾਈ, ਮੁਬਾਰਕ ਦਿਵਾਲੀ ||

ਦਿਵਾਲੀ, ਬੜੀ ਭਾਗਾਂਵਾਲੀ ਰਹੀ ਦਿਵਾਲੀ,

ਸਭ ਨੇ ਖੁਸ਼ੀ ਮਨਾਈ, ਮੁਬਾਰਕ ਦਿਵਾਲੀ,

ਇਹ ਮੇਰੇ ਆਪਣਿਆਂ ਤੇ ਪਰਾਇਆਂ ਦੀ ਦਿਵਾਲੀ,  

ਯਾਰਾਂ - ਮਿਤਰਾਂ , ਭੈਣ - ਭਰਾਵਾਂ ਦੀ ਦਿਵਾਲੀ,

ਬੱਚਿਆਂ, ਜਵਾਨਾਂ ਤੇ ਬੁਢਿਆਂ ਦੀ ਸਾਂਝੀ ਦਿਵਾਲੀ,

ਇਸ ਦਿਵਾਲੀ ਸਭ ਖੁਸ਼ ਸੀ ....ਖੁਸ਼ ਰਹਿਣ ਸਦਾ ,

ਇਹੀ ਮੁੜਕੇ ਆਵੇ ...ਫੇਰ, ਮੁੜਦੀ ਵਾਰ ਦਿਵਾਲੀ,

ਦਿਵਾਲੀ, ਬੜੀ ਭਾਗਾਂਵਾਲੀ ਰਹੀ ਦਿਵਾਲੀ,

ਸਭ ਨੇ ਖੁਸ਼ੀ ਮਨਾਈ, ਮੁਬਾਰਕ ਦਿਵਾਲੀ ||

 

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

hanji 22 ji m agree with u

05 Nov 2010

Reply