Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੀਵਾਲੀ ਮੁਬਾਰਿਕ ! :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦੀਵਾਲੀ ਮੁਬਾਰਿਕ !

ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਆਓ ਦੀਵਾਲੀ ਦੇ ਮੌਕੇ ਆਪਣੇ ਮਨ ਨੂੰ ਗਿਆਨ ਦੇ ਦੀਵੇ ਨਾਲ ਰੁਸ਼ਨਾਈਏ ਤੇ ਮੁਹੱਬਤ ਦਾ ਇਕ ਦੀਵਾ ਜਗਾ ਕੇ ਸਾਂਝ ਦਾ ਪ੍ਕਾਸ਼ ਸਭ ਤੱਕ ਪਹੁੰਚਾਈਏ ਅੰਧ ਵਿਸ਼ਵਾਸ ਤੇ ਤਰਕ ਵਿਹੁੰਣੀਆ ਮਾਨਤਾਵਾਂ ਦੇ ਜਾਲਿਆਂ ਨੂੰ ਵਿਗਿਆਨ ਤੇ ਤਰਕ ਦੇ ਝਾੜੂ ਨਾਲ ਮਨਾਂ 'ਚੋਂ ਉਤਾਰ ਕੇ ਤਰਕਜੋਤੀ ਜਗਾਈਏ।   ਯਤਨ ਕਰੀਏ ਕਿ ਉਹਨਾਂ ਘਰਾਂ ਦੇ ਵਿਹੜਿਆਂ ਜਿਹਨਾਂ 'ਤੇ ਸਦੀਆਂ ਤੋਂ ਨੇਰਿ੍ਆਂ ਦੀ ਗੂੜੀ ਕਾਲਖ ਛਾਈ ਹੋਈ ਹੈ 'ਚ ਕੋਈ ਰੌਸ਼ਨੀ ਦੀ ਕਿਰਨ ਪਹੁੰਚ ਸਕੇ ।- ਸਪਨ ਮਨਚੰਦਾ ਫਰੀਦਕੋਟ ,95016 33900

 

 

 

 

11 Nov 2012

Ravinder Awa
Ravinder
Posts: 1
Gender: Male
Joined: 11/Nov/2012
Location: fazilka
View All Topics by Ravinder
View All Posts by Ravinder
 
Happy Dipwali

Like a

11 Nov 2012

Reply