A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Gurpreet Bassian
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਦੀਵਾਲੀ ਦੇ ਦੀਵੇ

ਇਸ ਵਾਰ ਜੇ
ਦੀਵਾਲੀ ਤੇ ਦੀਵੇ ਜਗਾਓ
ਤਾ ਇੱਕ ਦੀਵਾ ਓਹਨਾ ਦੇ ਨਾਮ ਦਾ ਜਗਾਉਣਾ
ਜੋ ਹਥ ਚ ਮਸ਼ਾਲਾ ਫੜ
ਕਾਫਲੇ ਅੱਗੇ ਹੋ ਤੁਰੇ
ਹੱਕ ਤੇ ਸਚ ਦੀ ਜਿਤ ਖਾਤਿਰ
ਹਕੁਮਤਾ ਨਾਲ ਲੜੇ
ਆਉਣ ਵਾਲੀਆਂ ਪੀੜੀਆ ਦੇ
ਰਾਹ ਸਵਾਰਨ ਲਈ ਸੁਲੀਆਂ ਤੇ ਚੜੇ

                                           ------ਸੁਰਜੀਤ ਕੌਰ

03 Nov 2013

sukhpal singh
sukhpal
Posts: 1149
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਮਾਜਿਕ ਜੀਵਨ ਵਿਚ ਇਨਕਲਾਬ ਦੀ ਮਹੱਤਤਾ ਅਤੇ ਉਸ ਲਈ ਕੁਰਬਾਨ ਹੋਏ ਅਨੇਕਾਂ ਇਨਸਾਨਾਂ ਨੂੰ ਯਾਦ ਕਰਦੀ ਇਹ ਪੰਜਾਬੀ ਕਵਿਤਾ ਆਪਣੇ ਆਪ ਵਿਚ ਇਕ ਖਾਸ ਦਰਜਾ ਤੇ ਮੁਕਾਮ ਰੱਖਦੀ ਏ,......

 

i salute.

06 Jan 2018

Reply