ਮੈਨੂੰ ਨ੍ਹੀਂ ਪਤਾਮੈਂ ਕਿਹੜੀ ਥਾਂਭਾਲਦਾ ਹਾਂਕਿੱਥੇ ਜਾਣਾ ਹੈ
ਜਿੱਥੇ ਰੂਹ ਦਾ ਟਿਕਾਣਾ ਹੋਵੇਤੇ ਝੂਠ ਦੀ ਪੰਡਲਾਹ ਕੇ ਸਿਰੋਂਪਰਾਂ ਵਗਾਹ ਮਾਰਾਂ ...
ਮੈਂ ਦਲੇਰ ਕਦੋਂ ਹੋਵਾਂਗਾ ।
ਗੁਰਪ੍ਰੀਤ