Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕੁੱਤਿਆ ਦੀ ਫਿਕਰ

ਅੱਜ ਦੇ ਲੋਕਲ ਅਖਬਾਰ (ਪ੍ਰਤਾਪ ਕੇਸਰੀ) ਵੇਖਿਆ ..... ਓਹਦੇ ਵਿਚ ਮੁੰਬਈ ਦੀ ਇਕ ਨਾ ਬਰਾਬਰ ਹੀਰੋਈਨ ਉਦੀਤਾ ਗੋਸਵਾਮੀ ਦਾ ਛੋਟਾ ਜਿਹਾ ਇੰਟਰਵਿਯੂ ਵਾਂਗੂ ਇਕ ਲੇਖ ਸੀ...ਜਿਸ ਵਿਚ ਉਸ ਨੇ ਕਿਹਾ ਹੈ ਕੀ ਮੁੰਬਈ ਵਿਚ  ਕੁੱਤਿਆ ਨੂ ਘੁਮਾਉਣ ਲਈ ਕੋਈ ਜਗਾਹ ਨਹੀ ਹੈ... ਓਹਨਾ ਦੇ ਲਈ ਵੀ ਇਕ ਟ੍ਰੇਡਮਿਲ ਬਣਨਾ ਚਾਹਿਦਾ ਹੈ... ਤਾਕੀ ਓਹ ਵੀ ਤੰਦ੍ਰੁਸ੍ਤ੍ ਰਹਿਣ

ਇਹਨੂੰ ਕੋਈ ਪੁਛਣ ਵਾਲਾ ਹੋਵੇ .. ਬੀਬੀ ਮੁੰਬਈ ਚ ਬੰਦਿਆ ਨੂੰ ਰਹਿਣ ਦੀ ਜਗਹ ਘੱਟ ਹੈ... ਤੇਨੂੰ ਕੁੱਤਿਆਂ ਦੀ ਪਈ ਹੈ..


ਵਾਹ ਓਏ ਮੇਰਿਆ ਰੱਬਾ .... ਕੀ ਬਨੂੰ ਤੇਰੀ ਰੰਗਲੀ ਦੁਨਿਆ ਦਾ....

ਜਿਥੇ ਇਨਸਾਨ - ਇਨਸਾਨ ਤੋਂ ਜਿਆਦਾ ... ਕੁੱਤਿਆ ਦੀ ਫਿਕਰ ਕਰਦਾ ਹੈ...


ਵੈਸੇ ਜਾਨਵਰ ਇਨਸਾਨ ਤੋਂ ਉੱਤੇ ਨੇ ... ਕਿਓਂ ਕੀ ਓਹ ਕਦੇ ਵੀ ਧਰਮ, ਜਾਤ ਦੇ ਚਕਰ ਚ ਨਹੀ ਲੜਦੇ.. ਪਰ ਇਨਸਾਨ ਨੂ ਤਾਂ ਸਮਝਨਾ ਚਾਹਿਦਾ ਹੈ ਕੀ ਜੇ ਓਹ ਕੋਈ ਜਾਨਵਰ ਪਾਲ ਰਿਹਾ ਹੈ ਤਾਂ ... ਓਹਦੇ ਨਾਲ ਨਾਲ ਇਕ ਮਜਬੂਰ ਤੇ ਗਰੀਬ ਇਨਸਾਨ ਲਈ ਵੀ ਕੁੱਜ ਜਰੁਰ ਕਰੇ......


03 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

SUNIL GALL TE TERI VICHAARN YOG HAI....

03 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਨੀਲ ਜੀ .....ਕੁੱਤੇ ਹਮੇਸ਼ਾ ਤੋਂ ਹੀ ਵਫ਼ਾਦਾਰ ਰਹੇ ਨੇ ਤੇ ਹੁਣ ਵੀ ਹਨ , ਇਨਸਾਨ ਸ਼ਾਇਦ ਨਾ ਪਹਿਲਾ ਵਫ਼ਾਦਾਰ ਸੀ ਤੇ ਨਾ ਸ਼ਾਇਦ ਹੁਣ ....ਤੇ ਫਿਰ ਮਾਲਕ ਤਾਂ ਵਫਾਦਾਰੀ ਬਾਰੇ ਕੁਝ ਸੋਚੇਗਾ ਹੀ ਨਾ .......

03 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਸਾਂਝਾ ਕਰਨ ਲਈ ਧੰਨਵਾਦ,,,
ਅਕਸਰ ਹੀ ਅਜਿਹੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ | ਪਿਛੇ ਜਿਹੇ ਇੱਕ ਖ਼ਬਰ ਪੜ੍ਹੀ ਸੀ ਕੇ  sachin tendulker ਆਪਣੇ ਅੰਗੂਠੇ ਦੀ ਸੱਟ ਚੈਕ ਕਰਵਾਉਣ ਲਈ ਲੰਦਨ ਗਿਆ ਹੈ ਤੇ ਵਾਪਸ ਆ ਕੇ IPL ਖੇਡੇਗਾ. ਕੀ ਇਸ ਤੋਂ ਇਹ ਸਮਝ ਲਿਆ ਜਾਵੇ ਕੇ ਸਾਡੇ ਦੇਸ਼ ਵਿਚ ਐਨੇ ਘਟੀਆ ਦਰਜ਼ੇ ਦੇ ਡਾਕਟਰ ਹਨ ਜੋ ਕੇ ਅੰਗੂਠੇ ਦਾ ਇਲਾਜ਼ ਵੀ ਨਹੀ ਕਰ ਸਕਦੇ | ਹੋਰ ਵੀ ਕਈ ਲੀਡਰ ਅਕਸਰ ਇਲਾਜ਼ ਲਈ ਬਾਹਰ ਜਾਂਦੇ ਰਹਿੰਦੇ ਨੇ | ਇਹ ਸਭ ਖਬਰਾਂ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਨੇ ਕੇ ਸਾਡੀ  ਆਮ ਲੋਕਾਂ  ਤੇ ਇਹ ਅਮੀਰ ਲੋਕਾਂ ਦੀ ਦੁਨੀਆ ਵਿਚ ਜਮੀਨ ਅਸਮਾਨ ਦਾ ਫਰਕ ਹੈ | ਸਾਡੇ ਦੇਸ਼ ਨੂੰ ਚਲਾਉਣ ਵਾਲੇ ਖੁਦ ਆਪ ਬਾਹਰੋਂ ਇਲਾਜ਼ ਕਰਵਾ ਕੇ ਇਹ ਸੰਦੇਸ਼ ਦਿੰਦੇ ਨੇ ਕੇ ਅਸੀਂ ਤੁਹਾਨੂੰ ਜੋ Health System ਦਿੱਤਾ ਹੈ ਓਹ੍ਹ ਘਟੀਆ ਦਰਜ਼ੇ ਦਾ ਹੈ ਤੇ ਅਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ | ਇਹ Health System ਸਿਰਫ ਆਪਣੇ ਵਰਗੇ ਆਮ ਲੋਕਾਂ ਲਈ ਹੀ ਹੈ | ਬੜੇ ਸ਼ਰਮ ਦੀ ਗੱਲ ਹੈ ਕੇ ਇੱਕੋ ਦੇਸ਼ ਵਿਚ ਇੱਕ ਅਮੀਰ ਖਿਡਾਰੀ ਤਾਂ ਛੋਟੀ ਜਹੀ ਸੱਟ ਵਾਸਤੇ ਵਿਦੇਸ਼ ਵਿਚ ਮਹਿੰਗਾ ਇਲਾਜ਼ ਕਰਵਾਉਂਦਾ ਹੈ ਤੇ ਉਸੇ ਦੇਸ਼ ਵਿਚ ਇੱਕ ਗਰੀਬ ਆਦਮੀਂ ਇਲਾਜ਼ ਤੋਂ ਬਿਨਾ ਸੜਕ ਕਿਨਾਰੇ ਤੜਫ ਤੜਫ ਕੇ ਮਰ ਜਾਂਦਾ ਹੈ | ਕਮੀਂ ਕਿਥੇ ਹੈ ? ਇਹ ਸੋਚਣਾ ਪਵੇਗਾ | ਅਗਰ ਕਿਸੇ ਸੀ ਸ਼ਾਨ ਦੇ ਖਿਲਾਫ਼ ਲਿਖਿਆ ਗਿਆ ਹੋਵੇ ਤਾਂ ਖਿਮਾਂ !,,,

ਸਾਂਝਾ ਕਰਨ ਲਈ ਧੰਨਵਾਦ,,,

 

ਅਕਸਰ ਹੀ ਅਜਿਹੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ | ਪਿਛੇ ਜਿਹੇ ਇੱਕ ਖ਼ਬਰ ਪੜ੍ਹੀ ਸੀ ਕੇ  sachin tendulker ਆਪਣੇ ਅੰਗੂਠੇ ਦੀ ਸੱਟ ਚੈਕ ਕਰਵਾਉਣ ਲਈ ਲੰਦਨ ਗਿਆ ਹੈ ਤੇ ਵਾਪਸ ਆ ਕੇ IPL ਖੇਡੇਗਾ. ਕੀ ਇਸ ਤੋਂ ਇਹ ਸਮਝ ਲਿਆ ਜਾਵੇ ਕੇ ਸਾਡੇ ਦੇਸ਼ ਵਿਚ ਐਨੇ ਘਟੀਆ ਦਰਜ਼ੇ ਦੇ ਡਾਕਟਰ ਹਨ ਜੋ ਕੇ ਅੰਗੂਠੇ ਦਾ ਇਲਾਜ਼ ਵੀ ਨਹੀ ਕਰ ਸਕਦੇ | ਹੋਰ ਵੀ ਕਈ ਲੀਡਰ ਅਕਸਰ ਇਲਾਜ਼ ਲਈ ਬਾਹਰ ਜਾਂਦੇ ਰਹਿੰਦੇ ਨੇ | ਇਹ ਸਭ ਖਬਰਾਂ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਨੇ ਕੇ ਸਾਡੀ  ਆਮ ਲੋਕਾਂ  ਤੇ ਇਹ ਅਮੀਰ ਲੋਕਾਂ ਦੀ ਦੁਨੀਆ ਵਿਚ ਜਮੀਨ ਅਸਮਾਨ ਦਾ ਫਰਕ ਹੈ | ਸਾਡੇ ਦੇਸ਼ ਨੂੰ ਚਲਾਉਣ ਵਾਲੇ ਖੁਦ ਆਪ ਬਾਹਰੋਂ ਇਲਾਜ਼ ਕਰਵਾ ਕੇ ਇਹ ਸੰਦੇਸ਼ ਦਿੰਦੇ ਨੇ ਕੇ ਅਸੀਂ ਤੁਹਾਨੂੰ ਜੋ Health System ਦਿੱਤਾ ਹੈ ਓਹ੍ਹ ਘਟੀਆ ਦਰਜ਼ੇ ਦਾ ਹੈ ਤੇ ਅਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ | ਇਹ Health System ਸਿਰਫ ਆਪਣੇ ਵਰਗੇ ਆਮ ਲੋਕਾਂ ਲਈ ਹੀ ਹੈ | ਬੜੇ ਸ਼ਰਮ ਦੀ ਗੱਲ ਹੈ ਕੇ ਇੱਕੋ ਦੇਸ਼ ਵਿਚ ਇੱਕ ਅਮੀਰ ਖਿਡਾਰੀ ਤਾਂ ਛੋਟੀ ਜਹੀ ਸੱਟ ਵਾਸਤੇ ਵਿਦੇਸ਼ ਵਿਚ ਮਹਿੰਗਾ ਇਲਾਜ਼ ਕਰਵਾਉਂਦਾ ਹੈ ਤੇ ਉਸੇ ਦੇਸ਼ ਵਿਚ ਇੱਕ ਗਰੀਬ ਆਦਮੀਂ ਇਲਾਜ਼ ਤੋਂ ਬਿਨਾ ਸੜਕ ਕਿਨਾਰੇ ਤੜਫ ਤੜਫ ਕੇ ਮਰ ਜਾਂਦਾ ਹੈ | ਕਮੀਂ ਕਿਥੇ ਹੈ ? ਇਹ ਸੋਚਣਾ ਪਵੇਗਾ | ਅਗਰ ਕਿਸੇ ਸੀ ਸ਼ਾਨ ਦੇ ਖਿਲਾਫ਼ ਲਿਖਿਆ ਗਿਆ ਹੋਵੇ ਤਾਂ ਖਿਮਾਂ !,,,

 

03 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਬਲਿਹਾਰ ਵੀਰ ਜੀ....ਸੁਕਰਿਆ ਜੀ...

J ਵੀਰ ਜੀ..... ਤੁਸੀਂ ਠੀਕ ਕਿਹਾ ਹੈ ਜੀ ਕੀ ਕੁੱਤੇ ਇਨਸਾਨ ਤੋਂ ਜਿਆਦਾ ਵਫ਼ਾਦਾਰ ਹੁੰਦੇ ਨੇ .... ਤਾਂਹੀ ਹਰ ਕੋਈ ਆਪਣੇ ਜਾਨਵਰਾਂ ਨੂੰ ਵਧ ਪਿਆਰ ਕਰਦਾ ਹੈ.. ਸਾਇਦ ਇਸੇ ਲਈ ਇਨਸਾਨ - ਇਨਸਾਨ ਤੋਂ ਦੁਰ ਤੇ ਜਾਨਵਰਾਂ ਦੇ ਨੇੜੇ ਹੁੰਦੇ ਜਾ ਰਿਹਾ ਹੈ...

ਹਰਪਿੰਦਰ ਵੀਰ ਜੀ ... ਤੁਹਾਡੀ ਗੱਲ ਬਿਲਕੁਲ ਸਚ ਹੈ ਜੀ... ਕਿਸੇ ਮਸ਼ਹੂਰ ਆਦਮੀ ਦੇ ਕੱਟ ਦਾ ਨਿਸ਼ਾਨ ਵੀ ਲੱਗ ਜਾਵੇ ਤਾਂ ਓਹ ਵਿਦੇਸ਼ ਜਾ ਕੇ ਆਪਣਾ ਇਲਾਜ ਕਰਾਉਂਦਾ ਹੈ.. ਪਰ ਕਿਸੇ ਗਰੀਬ ਦਾ ਹਥ ਵੀ ਕੱਟਿਆ ਜਾਵੇ ਤਾਂ ਓਥੇ ਦਾ ਲੋਕਲ ਡਾਕਟਰ ਵੀ ਓਸ ਦੇ ਇਲਾਜ ਤੋਂ ਨਾ ਕਰ ਦਿੰਦਾ ਹੈ.. ਪਤਾ ਆ ਕੀ ਪੈਸੇ ਤਾਂ ਮਿਲਨੇ ਨੀ.. ਏਹਦੇ ਕੋਲੋਂ...

ਅਮਰੀਕਾ , ਇੰਗ੍ਲੈੰਡ ਤੇ ਕਈ ਹੋਰ ਦੇਸ਼ਾ ਵਿਚ ਜਿਥੇ ਵੀ ਕੋਈ ਖਿਡਾਰੀ, ਨੇਤਾ ਯਾ ਹੀਰੋ ਇਲਾਜ ਕਰਾਉਣ ਜਾਉਂਦੇ ਨੇ .. ਓਹ ਵੀ ਇਹ ਜਾਂਦੇ ਨੇ ਕੀ ਓਥੇ ਓਹਨਾ ਦਾ ਇਲਾਜ ਕਰਨਾ ਕਿਸੇ ਇੰਡੀਅਨ ਨੇ ਹੀ ਹੈ... ਕਿਓਂ ਕੀ ਓਥੇ ਵੀ ਵਧ ਗਿਣਤੀ ਭਾਰਤਿਯਾਂ ਦੀ ਹੈ.. ਜੋ ਏਥੋਂ ਸ੍ਟੈੰਡ ਹੋ ਕੇ ਓਥੇ ਜੋਬ ਕਰਦੇ ਨੇ ...

 

03 Apr 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ajeeb soch a ajjkl dunian di 

rab raakha ...

04 Apr 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

About people going for the treatment in other countries. Actually I was talking to a physician here in US. I was of the veiw the doctor in India are better, because they have to deal with a lot of patients with number of diseases (someone hit on the leg or he coughing, he sees the same doctor) and in the US dcotors are very specific and they can not touch each others case. In India a general physican can do the a simple surgery and he does, but in developed countries they do not. In this sence indian doctors are better. But if it is  very specific disease or you have to concentrate in a single muscles then the technology in the developed countries is far better. I am not talking about the poor-rich difference that is whole another issue. I was talking about the differencs in the technology and doctors.

04 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

U r right Arinder veer g.... par jo videsha ch vdia dr. ne oh jyadatar indian hi ne ...

11 Apr 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

""ਓਹਦੇ ਨਾਲ ਨਾਲ ਇਕ ਮਜਬੂਰ ਤੇ ਗਰੀਬ ਇਨਸਾਨ ਲਈ ਵੀ ਕੁੱਜ ਜਰੁਰ ਕਰੇ......"" >>ki kita Jave....?

12 Apr 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

@ Sunil, I did not get your point.

12 Apr 2012

Showing page 1 of 2 << Prev     1  2  Next >>   Last >> 
Reply