Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੌਲਤ ਦਾ ਰਾਖਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਦੌਲਤ ਦਾ ਰਾਖਾ

ਮੇਰੀ ਕਬਰ ਤੇ ਲਿਖ ਦਈਂ 

ਦੌਲਤ ਦਾ ਰਾਖਾ ਮਰ ਗਿਆ 

ਖਾਲੀ ਹੱਥ ਰਿਹਾ 

ਖਾਲੀ ਗਿਆ 

ਅੱਜ ਹੋਰਾਂ ਹਵਾਲੇ ਕਰ ਗਿਆ 

ਮੇਰੀ ਕਬਰ ਤੇ... 

ਇਹ ਵੀ ਲਿਖੀਂ ਕੋਈ ਨਾ ਸੀ 

ਰਸਮੇ ਵਿਦਾਈ ਦੇ ਲਈ 

ਪਰ ਇੱਕ ਪਰਿੰਦਾ ਆਲ਼ਣੇ ਚੋ 

ਉਸ ਤੇ ਡੱਕਾ ਧਰ ਗਿਆ 

ਇਹ ਵੀ ਲਿਖੀਂ ਉਸ ਮਗਰੋ 

ਇੱਕ ਤਨਹਾਈ ਹੀ ਰੋਂਦੀ ਰਹੀ 

ਓਹ ਜਾਂਦਾ ਜਾਂਦਾ ਚੰਦਰਾ 

ਤਨਹਾਈ ਨੂੰ ਕੱਲੀ ਕਰ ਗਿਆ 

ਮੇਰੀ ਕਬਰ ਤੇ... 

ਕਿਸ ਨਾਲ ਗਈ ਦੋਲਤ 

ਜਿਹੜੀ ਬਹਾਦਰ ਨਾਲ ਜਾਂਦੀ ਚਲੀ? 

ਪਹਿਲਾਂ ਖ਼ੁਦ ਰਿਹਾ 

ਜਾਂਦਾ ਹੋਇਆ 

ਹੋਰਾਂ ਨੂੰ ਰਾਖੇ ਕਰ ਗਿਆ 

ਮੇਰੀ ਕਬਰ ਤੇ...

24 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

bahut khoob ji

24 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut hee vadhia ae...tfs

24 Jun 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Thanx

ZARRA NAVAJI DA SHUKARIYA JI

24 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

tooooooo gud veer

24 Jun 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
Gud wrk Janab

Bahout sohney veer g...

 

ਓਹ ਜਾਂਦਾ ਜਾਂਦਾ ਚੰਦਰਾ 

ਤਨਹਾਈ ਨੂੰ ਕੱਲੀ ਕਰ ਗਿਆ

 

aida likhdey raho...te share krdey raho...

24 Jun 2010

Reply