|
|
|
|
|
|
Home > Communities > Offical Forum Punjabizm.com > Forum > messages |
|
|
|
|
|
|
ਪਤਾ ਨਹੀ ਕਿ ਰਿਸ਼ਤਾ ਏ |
ਸੱਭ ਰਿਸ਼ਤੇ ਮੇਰੇ ਕੋਲੋ ਹੋਲੀ ਹੋਲੀ ਦੂਰ ਗਏ ਸਾਡਾ ਸੀ ਕੋਈ ਦੋਸ਼ ਜ਼ਾ ਸੱਭ ਮੱਝਬੂਰ ਹੋ ਗਏ ਹੁਣ ਮੇਰੇ ਵਿਹੜੇ ਆ ਕੇ ਕੋਈ ਢੁੱਕਦਾ ਵੀ ਨਹੀ ਪਰ ਪਤਾ ਨਹੀ ਕਿ ਰਿਸ਼ਤਾ ਏ ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ..... , ਜਿਹਨਾਂ ਤੇ ਸੀ ਮਾਨ ਮੈਨੂ ਉਹ ਵੀ ਛੱਡ ਗਏ ਚਾਵਾਂ ਸਾਡਿਆਂ ਦਾ ਬੂਟਾ ਜੜੋ ਫੱੜ ਕੱਢ ਗਏ ਯਾਦਾ ਦਾ ਰੋਜ਼ ਪੁੰਗਰਦਾ ਇੱਕ ਇੱਕ ਪੱਤਾ ਹਜੇ ਸੁਕਦਾ ਵੀ ਨਹੀ ਪਰ ਪਤਾ ਨਹੀ ਕਿ ਰਿਸ਼ਤਾ ਏ ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ..... , ਚੂਰੀ ਚ ਪਾ ਕੇ ਮੈਨੂ ਜ਼ਹਿਰ ਉਹ ਖਵਾ ਗਏ ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ ਤੇਨੁ ਸੱਜਦਾ ਕਰ ਥੱਕ ਚੁਕਾ ਸਿਰ ਕਿਸੇ ਹੋਰ ਅੱਗੇ ਹੁਣ ਝੁੱਕਦਾ ਵੀ ਨਹੀ ਪਰ ਪਤਾ ਨਹੀ ਕਿ ਰਿਸ਼ਤਾ ਏ ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ..... , ਖੱਤਾਂ ਚ ਲਿਖ ਮੈਨੂ ਉਹ ਝੂਠ ਕਹਿ ਗਏ ਖੁਦ ਬਣ ਗਏ ਪੱਵਿਤਰ ਤੇ ਮੈਨੂ ਜੂਠ ਕਹਿ ਗਏ ਯਾਦਾਂ ਦੀ ਧੂੰਨੀ ਚ ਧੁੱਖ ਰਿਹਾ ਦਿਲ ਫੁੱਕਦਾ ਵੀ ਨਹੀ ਪਰ ਪਤਾ ਨਹੀ ਕਿ ਰਿਸ਼ਤਾ ਏ ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ.....
ਤੇਨੁ ਹੁਣ ਪਾਉਣ ਦਾ ਖਿਆਲ ਦਿਲੋ ਹੀ ਕੱਢਤਾ ਮੈਂ ਉਹਦੇ ਲਈ ਬੋਲਣਾ ਤੇ ਲਿਖਣਾ ਵੀ ਛੱਡਤਾ ਹੱਥ ਰੁਕਦਾ ਨਹੀ, ਭੈੜਾ ਦਿਲ ਮੰਨਦਾ ਵੀ ਨਹੀ ਪਤਾ ਨਹੀ ਕਿ ਰਿਸ਼ਤਾ ਏ ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ.....
|
|
02 Jan 2012
|
|
|
|
so sososososoososososo... beautiful veer g...
mainu eh bahut sohni laggi g.... bs thodi jihi typing mistakes ne ... par jo jajbat tuci pesh kite ne ... very nice....
gud job bro... tfs
|
|
03 Jan 2012
|
|
|
|
thnx sunil ji , main apnia mistakes clear karn di koshish karanga.........
|
|
03 Jan 2012
|
|
|
|
exceptionally well written.........thanx for sharing.......keep up the good work
|
|
27 Mar 2012
|
|
|
|
Thnx........aman ji........
|
|
27 Mar 2012
|
|
|
|
|
|
|
|
|
thnx....harjinder ji......
|
|
14 Aug 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|