|
|
|
|
|
|
Home > Communities > A voice against Social Evils > Forum > messages |
|
|
|
|
|
|
ਡੂੰਘੀਆਂ ਤ੍ਰੇੜਾਂ |
ਰੁੱਖ ਅਤੇ ਔਰਤ ਦੋਹਾਂ ਦੇ ਹਾਲਾਤ ਇੱਕੋ ਜਿਹੇ ਹੀ ਹੁੰਦੇ ਨੇ ਕਿਉਂਕਿ ਦੋਹਵੇਂ ਸੋਹਣੇ ਲਗਦੇ ਨੇ ਖਿੜੇ ਹੋਏ ਪਰ ਬਹੁਤ ਥਾਵਾਂ ਤੇ ਦੋਹਾਂ ਦੀ ਛਿੱਲ ਉਤਾਰ ਦਿੱਤੀ ਜਾਂਦੀ ਹੈ ਕੱਟ ਦਿੱਤਾ ਜਾਂਦਾ ਹੈ ਜੜੋਂ ਹੀ ਪੁੱਟ ਦਿੱਤਾ ਜਾਂਦਾ ਹੈ ਤੇ ਦੋਹਾਂ ਨੂੰ ਹੀ ਨਹੀਂ ਮਿਲਦੀ ਕਦੇ ਸੁਖਾਵੀਂ ਮੌਤ ਪਰ ਮੈਂ ਕੁਝ ਅਜਿਹੀਆਂ ਬੰਜਰ ਥਾਵਾਂ ਵੇਖੀਆਂ ਨੇ ਜਿੱਥੇ ਇਹ ਦੋਵੇਂ ਉੱਗੇ ਹੀ ਨਹੀਂ ਕਿਉਂਕਿ ਉਹਨਾਂ ਬੰਜਰ ਜ਼ਮੀਨਾਂ 'ਚ ਡੂੰਘੀਆਂ ਤ੍ਰੇੜਾਂ ਨੇ ।
................ ਰਾਜਵਿੰਦਰ ਕੌਰ .........
|
|
27 Nov 2012
|
|
|
|
|
ਕਮਾਲ .... ਬਹੁਤ ਹੀ ਸੋਹਣਾ ....
|
|
27 Nov 2012
|
|
|
|
|
MINDBLOWING Raj
ki kha ke likhya siii
dungian treda'n ..waah
|
|
28 Nov 2012
|
|
|
|
|
bahut khoob rajwinder........
|
|
28 Nov 2012
|
|
|
|
bohat wadhia treeke nal byaan kita hai ....
|
|
28 Nov 2012
|
|
|
|
shukria g aap sabh da.....!
@sharan ..tainu te sunil nu khaan pee k hi khyal ande....:)
|
|
28 Nov 2012
|
|
|
|
bahut wadia likheya ,,,, one more gud writing ,,
i think tuhadi kalam kise na kise rachna nu likhan layi tyar rehndi hai
keep it up ..
|
|
28 Nov 2012
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|