Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਦੂਰੀਆਂ-ਨਜ਼ਦੀਕੀਆਂ

ਦੂਰੀਆਂ-ਨਜ਼ਦੀਕੀਆਂ

ਕੁੱਝ ਦੂਰੀਆਂ ਨੇ ਕੁੱਝ ਨਜ਼ਦੀਕੀਆਂ ਨੇ
ਸਾਡੇ ਰਿਸ਼ਤੇ ਦੀਆਂ ਇਹੋ ਬਾਰੀਕੀਆਂ ਨੇ

ਦਿਨ ਦਾ ਚਾਨਣ ਹਨੇਰ ਹੈਂ ਚੰਨ ਤਰਿਆ ਲਈ
ਸੂਰਜ ਕੀਤੀਆ ਉਨ੍ਹਾਂ ਨਾਲ ਵਧੀਕੀਆ ਨੇ

ਝੁੱਕ ਗਈ ਸੀ ਰਿਸ਼ਤੇ ਦੀ ਤੱਕੜੀ ਇੱਕ ਪਾਸੇ
ਕੁੱਝ ਵਫ਼ਾ ਕੁੱਝ ਬੇਵਫ਼ਾਈਆ ਕੀਤੀਆ ਨੇ

ਜਹਾਜੇ ਚੱੜ ਜਾਣ ਵਾਲਿਉ ਤੁਹਾਨੂੰ ਕੀ ਪਤਾ
ਲੋਰੀ, ਰੱਖੜੀ, ਚੂੜੇ ਤੇ ਕੀ ਬੀਤੀਆ ਨੇ

ਦੋ ਮੋਤੀ ਪੀ ਸੌ ਗਏ ਸਦਾ ਦੀ ਨੀਂਦਰ ਉਹ
ਸਾਰੀ ਉਮਰ ਜਾਗ ਜਿਨ੍ਹਾਂ ਬਾਰਿਸ਼ਾ ਉਡੀਕੀਆ ਨੇ

ਖੂਨ ਹੀ ਖਿਲਰਿਆ ਹੈਂ ਹਰ ਪਾਸੇ ਭਾਈਆ ਦਾ
ਇਹ ਕਿਹੋ ਜਿਹੀਆ ਜੰਗਾਂ ਅਸੀਂ ਅੱਜ ਜਿੱਤੀਆ ਨੇ...

 

Arinder

04 Sep 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa g..

05 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

kaim aa 22 g beautiful

 

ਖੂਨ ਹੀ ਖਿਲਰਿਆ ਹੈਂ ਹਰ ਪਾਸੇ ਭਾਈਆ ਦਾ
ਇਹ ਕਿਹੋ ਜਿਹੀਆ ਜੰਗਾਂ ਅਸੀਂ ਅੱਜ ਜਿੱਤੀਆ ਨੇ..

 

ehh lines ta bahut hi vadiya ne 

05 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

bout  vdia likya a ji..

n eh line bout vdia a ji...

 

ਜਹਾਜੇ ਚੱੜ ਜਾਣ ਵਾਲਿਉ ਤੁਹਾਨੂੰ ਕੀ ਪਤਾ
ਲੋਰੀ, ਰੱਖੜੀ, ਚੂੜੇ ਤੇ ਕੀ ਬੀਤੀਆ ਨੇ

05 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

good 22

 

 

barhe chera baad darshan ditey

05 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਦੋ ਮੋਤੀ ਪੀ ਸੌ ਗਏ ਸਦਾ ਦੀ ਨੀਂਦਰ ਉਹ
ਸਾਰੀ ਉਮਰ ਜਾਗ ਜਿਨ੍ਹਾਂ ਬਾਰਿਸ਼ਾ ਉਡੀਕੀਆ ਨੇ

.............inquisitive lines....outstanding!!!!!!!

 

 

05 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਹੀ ਵਧੀਆ ਵੀਰ ...........ਦੋ ਸ਼ਬਦ ਮੇਰੇ ਵਲੋਂ ਵੀ 
ਜਿੰਨੇ ਫੱਟ ਦਿੱਤੇ ਓਨੇ ਹੀ ਰਿਸਦੇ ਨੇ 
ਨਾ ਮ੍ਲਮਾਂ , ਨਾ ਪੱਟੀਆਂ ਕੀਤੀਆ ਨੇ,
ਦੁਖ ਦਸਣ ਤੋਂ ਬਚਦਾ ਮੈਂ ਫਿਰਦਾ 
ਕਹਿਣਗੇ ਦੋਸ਼ੀ, ਤਾਂ ਬੁੱਲੀਆਂ ਸੀਤੀਆਂ ਨੇ |
'ਬਰਾੜ' ਨੇ ਸਭ ਕੁਝ ਅੱਖੀੰ ਡਿਠਾ 
ਕੀਹਨੇ ਸਹੀਆਂ, ਕੀਹਨੇ ਕੀਤੀਆਂ ਨੇ | 

ਬਹੁਤ ਹੀ ਵਧੀਆ ਵੀਰ ...........ਦੋ ਸ਼ਬਦ ਮੇਰੇ ਵਲੋਂ ਵੀ 

 

ਜਿੰਨੇ ਫੱਟ ਦਿੱਤੇ ਓਨੇ ਹੀ ਰਿਸਦੇ ਨੇ 

ਨਾ ਮ੍ਲਮਾਂ , ਨਾ ਪੱਟੀਆਂ ਕੀਤੀਆ ਨੇ,

 

ਦੁਖ ਦਸਣ ਤੋਂ ਬਚਦਾ ਮੈਂ ਫਿਰਦਾ 

ਕਹਿਣਗੇ ਦੋਸ਼ੀ, ਤਾਂ ਬੁੱਲੀਆਂ ਸੀਤੀਆਂ ਨੇ |

 

'ਬਰਾੜ' ਨੇ ਸਭ ਕੁਝ ਅੱਖੀੰ ਡਿਠਾ 

ਕੀਹਨੇ ਸਹੀਆਂ, ਕੀਹਨੇ ਕੀਤੀਆਂ ਨੇ | 

 

05 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aap sabh ji da bahut shukriyaa....

09 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਬਹੁਤ ਹੀ ਸੋਹਣਾ ਲਿਖਿਆ ਹੈ ਤੁਸੀਂ ਵੀਰ ਜੀ

09 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shukriyaa....

13 Sep 2010

Showing page 1 of 3 << Prev     1  2  3  Next >>   Last >> 
Reply