Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋਸਤੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
baljinder singh
baljinder
Posts: 15
Gender: Male
Joined: 07/Apr/2010
Location: malout
View All Topics by baljinder
View All Posts by baljinder
 
ਦੋਸਤੀ
ਦੋਸਤੀ ਲਹਿਰਾਂ ਨਾਲ, ਜੇ ਕਿਧਰੇ ਹੋ ਜਾਵੇਂ

ਉਨ੍ਹਾਂ ਵਾਂਗ ਕਿਨਾਰੇ ਟਕਰਾਉਣ ਦੀ, ਕੋਸ਼ਿਸ਼ ਨਾ ਕਰੀਂ

ਅਸਮਾਨ ਵਿੱਚ ਉੱਡਣ ਦਾ ਖ਼ਿਆਲ ਹੈ ਜੇ

ਹੱਥ ਸੂਰਜ ਨੂੰ ਲਾਉਣ ਦੀ, ਕੋਸ਼ਿਸ਼ ਨਾ ਕਰੀਂ

ਪੈਲਾਂ ਪਾਉਦਾਂ ਦੇਖਕੇ, ਮੋਰਾਂ ਨੂੰ ਕਿਧਰੇ

ਪੈਲਾਂ ਉਨ੍ਹਾਂ ਵਾਂਗ ਪਾਉਣ ਦੀ, ਕੋਸ਼ਿਸ਼ ਨਾ ਕਰੀਂ

ਦੋਸਤੀ ਫੁੱਲਾਂ ਨਾਲ, ਜੇ ਕਿਧਰੇ ਹੋ ਜਾਵੇ

ਹੱਥ ਕੰਡਿਆਂ ਨੂੰ ਪਾਉਣ ਦੀ, ਕੋਸ਼ਿਸ਼ ਨਾ ਕਰੀਂ

ਦਰਦ ਕਿਸੇ ਬੇ-ਦਰਦ ਦਾ, ਸੁਣਕੇ ਤੂੰ

ਹਮਦਰਦੀ ਉਸ ਨਾਲ ਜਿਤਾਉਣ ਦੀ, ਕੋਸ਼ਿਸ਼ ਨਾ ਕਰੀਂ

ਹੱਥ ਦੁਸ਼ਮਣ ਨਾਲ ਮਿਲਾ, ਬੇਸ਼ਕ ਲੱਖ ਵਾਰੀ

ਪਰ ਦੋਸਤ ਦੁਸ਼ਮਣ ਨੂੰ ਬਨਾਉਣ ਦੀ, ਕੋਸ਼ਿਸ ਨਾ ਕਰੀਂ

ਜਿਸ ਦੋਸਤ ਨੂੰ ਦੋਸਤੀ ਦੀ ‘ਦਿਲਾ’ ਕਦਰ ਨਾ ਹੀ

ਦੋਸਤੀ ਉਸ ਨਾਲ ਕਰਕੇ, ਖੁਦ ਨੂੰ ਬੇ-ਕਦਰ ਨਾ ਕਰੀਂ

 

01 Oct 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

vadhiya likhya hai,........22 ji

01 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

BAHUT BAHUT KHOOB....THANX 4 SHARING....

01 Oct 2010

Reply