Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋਸਤੋ ਇੰਝ ਜਾਪਦੈ ਉਹ ਵੀ ਦਿਨ ਆਏਗਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਦੋਸਤੋ ਇੰਝ ਜਾਪਦੈ ਉਹ ਵੀ ਦਿਨ ਆਏਗਾ

 

 


ਦੋਸਤੋ ਇੰਝ ਜਾਪਦੈ ਉਹ ਵੀ ਦਿਨ ਆਏਗਾ
ਕੋਈ ਗਮ ਕਰੇਗਾ, ਜਸ਼ਨ ਕੋਈ ਮਨਾਏਗਾ

 
ਦੋਸਤੀ ਦਾ ਕਿਧਰੇ ਸੂਰਜਾ ਡੁਬ ਮਰੇਗਾ
ਚਾਨਣਾ ਨੂੰ ਦਹਿਕਦਾ ਹਨੇਰ ਜਦ ਖਾਏਗਾ


ਚਲਦੇ ਹੋਏ ਕਾਫਲੇ ਰਾਹਾਂ 'ਚ ਰੁਕਣਗੇ
ਕਾਫਲੇ ਚ' ਕਾਫਲਾ ਜਦ ਲੁਟਨਾਂ ਕੋਈ ਚਾਏਗਾ


ਬੋਲ ਪਾਰਾ ਬਣਨਗੇ, ਗੀਤਾਂ ਦਾ ਸਿਕਾ ਹੋਏਗਾ
ਇਕ ਕਿਸੇ ਦੇ ਹੱਕ ਨੂੰ ਜਦ ਦੂਸਰਾ ਚੁਰਾਏਗਾ


ਮੁਹਬਤ ਦੇ ਨਾਮ ਤੋਂ ਲੋਕ ਸਾਰੇ ਡਰਨਗੇ
ਦੋਸਤੀ ਦਾ ਜਦ ਡੂੰਘਾ ਭੇਦ ਖੁਲ੍ਹ ਜਾਏਗਾ

 
ਜੂਲੀਅਟ ਦੇ ਬਦਲੇ ਰੋਮੀਓ ਨਾ ਮਰੇਗਾ
ਪਿਆਰ ਸਾਡਾ ਇਕ ਦਿਨ ਗਲ ਇਹ ਫੁਰਮਆਏਗਾ


ਫਿਰ ਵੀ ਮੇਰੇ ਦੋਸਤੋ ਮੇਰੇ ਗੀਤ ਜਦ ਸੜਨਗੇ
ਧੂੰਆਂ ਮੇਰੇ ਗੀਤਾਂ ਦਾ ਘਰ ਯਾਰਾਂ ਦੇ ਜਾਏਗਾ

01 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

ਆਮੀਨ  !!!

01 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਏਸ ਜਨਮ ਮੈਂ ਉਹੀਉ ਸੁੰਦਰਾਂ , ਉਹੀਉ ਇਸ਼ਕ ਹਯਾਤੀ ਬਣਿਆ
ਅੱਜ ਭਗਵਾ ਪਹਿਰਨ ਕੋਰਾ ਕਾਗਜ਼
ਮੈਂ ਕੋਰੇ ਕਾਗਜ਼ ਦੇ ਗਲ ਲੱਗੀ , ਤੇ ਅੱਖਰ ਅੱਖਰ ਹੋਈ

 

Thanks MOHABAT

01 Oct 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

22 bahot vadhiya likhya hai

 

01 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Iqbal jee...bahut vadhia...share karan layi THANKS

02 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਧੰਨਵਾਦ ਸਾਰਿਆਂ ਦਾ ਜੀ

02 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਖੂਬ ਆ ਬਾਈ ਜੀ

02 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanks gurminder ji

04 Oct 2010

Reply