Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਆਜ਼ਾਦੀ ਮੁਬਾਰਾਕ by ਡਾ: ਗਗਨਦੀਪ ਕੌਰ

 

 

ਇਕਾਹਠ ਵਰਿਆਂ ਦੀ ਆਜ਼ਾਦੀ 'ਤੇ

ਫਿਰ ਮੁਬਾਰਕਾਂ,ਮੁਬਾਰਕਾਂ

ਤਿਰੰਗੇ ਦੇ ਲਹਿਰਾਉਣ 'ਤੇ

ਫਿਰ ਮੁਬਾਰਕਾਂ,ਮੁਬਾਰਕਾਂ l

            ਜਲਾਵੋ ਦੀਵੇ, ਕਰੋ ਰੌਸ਼ਨੀ

            ਮਿਟਾ ਦੇਵੋ ਹਨੇਰ ਨੂੰ

            ਨਵੀਂ ਸਵੇਰ ਆਣ 'ਤੇ

            ਫਿਰ ਮੁਬਾਰਕਾਂ,ਮੁਬਾਰਕਾਂ l

ਮਿਟ ਜਾਵਣ ਸਭ ਤਲਖੀਆਂ

ਦਿਲਾਂ 'ਚੋਂ ਵੈਰ-ਭਾਵ

ਦੀਵਾਰ ਭੇਦ ਦੀ ਢਹਿ ਜਾਣ 'ਤੇ

ਫਿਰ ਮੁਬਾਰਕਾਂ,ਮੁਬਾਰਕਾਂ l

          ਕਿਸੇ ਦਾ ਹੱਕ ਨਾ ਮਰੇ

          ਨਾ ਖੋਹੇ ਆਜ਼ਾਦੀ ਕੋਈ

          ਹਰ ਸਖ਼ਸ਼ ਹੋਵੇ ਆਜ਼ਾਦ

          ਫਿਰ ਮੁਬਾਰਕਾਂ,ਮੁਬਾਰਕਾਂ l

ਮਿਟ ਜਾਵੇ ਫਿਕਰ ਰੋਟੀ ਦਾ

ਹਰ ਸਿਰ ਤੇ ਛੱਤ ਹੋਏ

ਹੋਵੇ ਇਹੋ ਜਿਹਾ ਨਿਜ਼ਾਮ

ਫਿਰ ਮੁਬਾਰਕਾਂ,ਮੁਬਾਰਕਾਂ l

             ਮਿਲ ਤਾਂ ਗਈ ਹੈ ਆਜ਼ਾਦੀ

             ਬੜਾ ਕੁਝ ਗੁਆ ਕੇ ਸਾਨੂੰ

             ਕੁਰਬਾਨੀਆਂ ਦਾ ਕੋਈ ਜੇ ਕਰੇ ਖ਼ਿਆਲ

             ਫਿਰ ਮੁਬਾਰਕਾਂ,ਮੁਬਾਰਕਾਂ l

 


ਡਾ: ਗਗਨਦੀਪ ਕੌਰ

ਖਾਮੋਸ਼ੀ ਦੀ ਮੌਤ( ਕਾਵਿ ਸੰਗਿ੍ਹ ਵਿੱਚੋਂ)



ਉਪਰ “ਇਕਾਹਠ ਵਰੇ” ਏਸ ਲਈ ਵਰਤੇ ਮੈਂ ਕਿਉਕਿ ਇਹ ਉਨਾਂ ਵਲੋਂ ਰਚਨਾਂ ਡੇਢ ਦੋ ਸਾਲ ਪਹਿਲਾਂ ਲਿਖੀ ਗਈ ਸੀ..ਸੋ ਕਵਿਤਾ 'ਚ ਹੇਰ ਫੇਰ ਕਰਨ ਦਾ ਮੈਨੂੰ ਕੋਈ ਹੱਕ ਨਹੀਂ...ਜੇ ਹੋਰ ਵੀ ਟਾਈਪਇੰਗ 'ਚ ਕੋਈ ਗਲਤੀ ਹੋਵੇ,ਮੈਂ ਖਿਮਾ ਦਾ ਜਾਚਕ ਹਾਂ..


ਤੁਹਾਡਾ ਤਾਬੇਦਾਰ,

ਲਖਵਿੰਦਰ ਸਿੰਘ

14 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

veer bauth khoob 

14 Aug 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

thanx for sharing here lakhwinder.....keep up d good work...n happy independence day to all

14 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Nice one...  thanks Lakhi for sharing...  and happy independence day to all...

14 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut khub 

15 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕੁਰਬਾਨੀਆਂ ਦਾ ਕੋਈ ਜੇ ਕਰੇ ਖ਼ਿਆਲ

 ਫਿਰ ਮੁਬਾਰਕਾਂ,ਮੁਬਾਰਕਾਂ .................

 

bahut vadhia Lakhwinder...tfs

15 Aug 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

 veer  ji  bahut vadhia  lakhiya.thanks  for  sharing........


15 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਦਾਦ ਦੇਣ ਲਈ ਸ਼ੁਕਰੀਆ ਦੋਸਤੋ..

 

 

15 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome bai ji...... bahut khoob rachna.......

 

thanks for sharing this gem here....... keep sharing....... salute to u..!!

15 Aug 2010

Reply