Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਵੰਦ ਦਾ ਤਮਾਸ਼ਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਦਵੰਦ ਦਾ ਤਮਾਸ਼ਾ

ਹੌਕੇ -ਹਾਸੇ

ਪਾਪ-ਪੁੰਨ

ਚੰਗਾਪਨ-ਬੁਰਾਪਨ

ਆਪਣਾਪਨ –ਬੇਗਾਨਾਪਨ

ਉਸਤਤ -ਨਿੰਦਾ ਤੇ ਹੋਰ ਇਹਨਾ ਦੇ ਹਮਸਾਏ

ਇਹਨਾ ਚੋ  ਦੋ ਜਣੇ ਤਾਂ  ਮੇਰੇ ਸਾਏ ਦੀ ਤਰਹ  ਮੇਰਾ ਪਿਛਾ  ਕਰਦੇ ਰਹਿੰਦੇ ਨੇ

ਮੇਰੇ ਸਾਹਵੇ  ਬਹ੍ਸਦੇ  ਤਮਾਸ਼ਾ  ਕਰਦੇ  ਤੇ ਭਰਮਾਉਂਦੇ  ਨੇ

ਮੇਰੀ ਖਿਚੋਤਾਨ  ਕਰਦੇ ਨੇ ਮੇਰਾ ਦਰਸ਼ਕ ਬਣੇ ਰਹਿਣਾ  ਏਨਾ ਨੂੰ  ਗਵਾਰਾ ਨਹੀ

ਹਾਰਕੇ ਵੀ ਹਾਰ ਕੋਈ ਨਹੀ ਮੰਨਦਾ

ਸਗੋ  ਆਪਣੀ ਜਿੱਤ ਦੇ ਦਮਗਜੇ ਮਾਰਦੇ ਪਰਪੰਚ ਲਹ੍ਰਾਉਂਦੇ  ਨੇ

ਆਪਣੀ ਜਿੱਤ ਤੇ ਮੇਰੀ ਮੋਹਰ ਲੋਚਦੇ ਨੇ

ਸਚ  ਦਸਾਂ  ਤਾਂ  ਕਦੇ  ਮਨ ਕਦੇ ਦਿਲ ਕਦੇ ਦਿਮਾਗ

ਮੇਰੀ ਬਾਂਹ  ਏਨਾ ਚੋ ਕਿਸੇ ਇਕ ਹਵਾਲੇ  ਕਰ ਦਿੰਦੇ ਹਨ

ਫਿਰ ਦੂਜਾ ਮੇਰੇ ਵੱਲ ਦੰਦੀਆਂ ਕਿਰਚਦਾ ਹੈ

ਅਗਲੇ ਪਲ ਮੇਰੀ  ਬਾਂਹ  ਦੂਜੇ ਹਵਾਲੇ  ਹੁੰਦੀ  ਹੈ

ਇਹ ਤਮਾਸ਼ਾ ਮੇਰੀ ਲੰਬੇ  ਸਮੇ  ਤੋ ਚਲ  ਰਿਹਾ ਏ

ਹੁਣ  ਜਦੋ ਇਹ ਸਭ  ਮੇਰੇ ਵਾਸਤੇ  ਆਮ ਹੋ ਗਿਆ  ਏ

ਮੇਰੀ ਬੇਰੁਖੀ  ਦੇਖ ਕੇ

ਇਹ ਸਾਰੇ ਸੋਚਦੇ ਨੇ

ਇਹ  ਆਦਮੀ ਬੇਸ਼ਰਮ ਜਾਂ ਢੀਠ  ਹੋ ਗਿਆ  ਏ

ਜਾਂ  ਫਿਰ ਇਹ ਢੋਂਗ ਕਰਦਾ ਏ

ਪਰ ਤਮਾਸ਼ਾ ਅਜੇ ਵੀ ਜਾਰੀ ਏ...

naib^

07 Sep 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਹਰ ਆਦਮੀ ਦੀ ਕਹਾਣੀ ਕਹੀ ਹੈ ਜੀ

09 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BHUT VADIYA NAIB SHAB

09 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

well said bai g .......keep writing 

09 Sep 2010

Reply