Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 150
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਖਵਾਬ ਮੇਰੇ
ਉਡਦੀਆਂ ਹਵਾਵਾਂ ਵਿੱਚ, ਉਠਦੇ ਖਵਾਬ ਮੇਰੇ
ਕੀ ਕਦੀ ਮੇਰੇ ਸਪਨਿਆਂ ਨੂੰ ਵੀ ਪੰਖ ਲਗਣਗੇ
ਉਡਣਗੇ ਵਿੱਚ, ਮਿਹਨਤ ਵਾਲੀਆਂ ਰਾਹਾਂ ਤੇ
ਸੰਘਰਸ਼ ਕਰਕੇ ਆਪਣੀ ਮੰਜ਼ਿਲ ਨੂੰ ਮਿਲਣਗੇ
ਰਾਹ ਵਿੱਚ ਗਿਰਣਗੇ, ਗਿਰ ਕੇ ਸੰਭਲਣਗੇ
ਮੰਜ਼ਿਲ ਤਕ ਪਹੁੰਚਣ ਲਈ
ਵਿੱਚ ਹੋਰ ਰਾਹੀਆਂ ਨੂੰ ਵੀ ਮਿਲਣਗੇ
13 Apr 2019

Reply