Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 
ਸੁਪਨਿਆ ਦਾ ਵਣਜਾਰਾ

ਸੁਪਨਿਆ ਦਾ ਵਣਜਾਰਾ ਿਫਰਦਾ  ਸੁਪਨਿਆ ਦਾ ਵਣਜਾਰਾ ,


ਿਢੱਡ ਭਰਨ ਲੲੀ ਸੁਪਨੇ ਵੇਚਕੇ ਕਰਦਾ ਿਫਰੇ ਗੁਜਾਰਾ,


ਜਾਗਦਿਆ ਨੂੰ ਵੰਡਦਾ ਿਫਰੇ ਸੁਪਨੇ ਿਪਆਰੇ ਿਪਆਰੇ,


ਿਹੰਮਤੀ ਸੁਪਨੇ ਜਾਣ ਿਵਆਹੇ ਬਾਕੀ ਰਹਿਣ ਕੁਆਰੇ,


ਸੁਪਨਾ ਆਵਾਰਾ ਕੇਰਾਂ ਟੁੱਟਿਆ ਜੁੜਦਾ ਨਾ ਦੁਬਾਰਾ


ਸੁਪਨਿਆ ਦਾ ਵਣਜਾਰਾ ਿਫਰਦਾ  ਸੁਪਨਿਆ ਦਾ ਵਣਜਾਰਾ ,


ਿੲਸਦੇ ਕੁੱਝ ਸੁਪਨੇ ਤਾਂ ਿਵਕਰੀ ਕਰਨ ਵਾਲੇ ਮਾਰੇ


ਕੁੱਝ ਗੱਡੀਆਂ,ਬੱਸਾਂ ਿਵੱਚ ਮਰ ਗੲੇ ਕਰਦੇ ਸਫਰ ਿਵਚਾਰੇ,


ਿੲਕ ਸੁਪਣਾ ਹਰ ਰੌਜ਼ ਸਵੇਰੇ ਿੲਸ ਨੂੰ ਕੌਲ ਬੁਲਾਵੇਂ


ਲੌਕ ਸੁਪਨੇ ਿਪੱਛੇ ਭੱਜਣ ਪਰ ਸੁਪਨਾ ਹੱਥ ਮੁੜਕੇ ਨਾ ਆਵੇ


ਸੁਪਨੇ ਿਪੱਛੇ ਗਲੀ ਬਜ਼ਾਰੀ ਰੁਲਦੇ ਿਫਰਦੇ ਿਵਚਾਰੇ

 

 

30 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

vadiya  ji...............

30 Sep 2010

Deep .
Deep
Posts: 20
Gender: Male
Joined: 29/Dec/2009
Location: jalandhar
View All Topics by Deep
View All Posts by Deep
 
Very nice dear....

Bahut vadhiya likhiya madam ggggg

 

30 Sep 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

bahut khoob.......g

 

likhde raho ........rab raakha/

30 Sep 2010

kuldip singh
kuldip
Posts: 47
Gender: Male
Joined: 23/Aug/2010
Location: birmingham
View All Topics by kuldip
View All Posts by kuldip
 

nice written

30 Sep 2010

ParmindeRanjeet .........
ParmindeRanjeet
Posts: 98
Gender: Female
Joined: 09/Sep/2010
Location: batala
View All Topics by ParmindeRanjeet
View All Posts by ParmindeRanjeet
 

bahut khoob rajinder ji.........

30 Sep 2010

Reply