Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਮੇਰੀ ਨੀਂਦ ਦੇ ਵਿਹੜੇ ਚੋ
 

ਮੇਰੀ ਨੀਂਦ ਦੇ ਵਿਹੜੇ ਚੋ

ਸੋਚਾਂ ਦੀ ਕਾਲੀ ਬੋਲੀ

ਰਾਤ ਨੂੰ ਚੀਰ ਕੇ ਖਾਬ

ਤੇਰੀਆਂ ਪਲਕਾਂ ਦਾ ਰੁਖ ਕਰਦੇ ਨੇ


ਕੁਝ ਲਾਜਵੰਤੀ ਜਿਹੇ

ਤੇਰੀ ਉਨਿਦਰੀ ਮਾਸੂਮੀਅਤ

ਸਾਹਵੇ ਛੁਈ -ਮੁਈ ਹੋ  ਜਾਂਦੇ ਨੇ


ਹੋਰ ਪਲਕਾਂ ਦੀਆਂ

ਝੀਥਾਂ ਚੋ ਓਪਰੇ ਚਿਹਰੇ

ਤੱਕ ਕੇ ਖੁਦਕਸ਼ੀ ਦਾ

ਕਫਨ ਓੜ ਲੈਂਦੇ ਨੇ

 

ਬਹੁਤੇ ਤੇਜ ਤੁਫਾਨ ਜਿਹੇ

ਪਲਕਾਂ ਦੀ ਇਕ ਫਰਕਣ

ਤੇ ਘੁਮਣਘੇਰੀ ਚ ਪੈ ਜਾਂਦੇ ਨੇ

 
ਦਰ ਉਡੀਕਦੇ ਬਾਕੀ

ਪੋ-ਫੁਟਾਲੇ ਤੇ ਤਾਹਨਿਆ

ਦੇ ਤੀਰਾਂ ਦਾ ਸ਼ਿਕਾਰ ਬਣਦੇ ਨੇ


ਤੇਰੇ ਜਾਗਦੇ ਨੇਣਾ ਚ

ਇਹਨਾ ਦਾ ਪਰਛਾਵਾਂ ਵੀ ਨਾ ਤੱਕ ਕੇ


ਮੇਰੀ ਨੀਂਦ ਦੇ ਬੰਜਰ ਹੋਣ

ਦਾ ਇਲਜਾਮ ਕਿਧਰੇ

ਤੇਰੇ ਸਿਰ ਨਾ ਆ ਜਾਵੇ

 

18 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਾ-ਕਮਾਲ ਵੀਰ ਜੀ ,,,,,,,,,,
ਜਿਓੰਦੇ ਵਸਦੇ ਰਹੋ ,,,,,,,,,,

18 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob naib baai ...........keep it  up

18 Oct 2010

RMN maan
RMN
Posts: 6
Gender: Female
Joined: 22/Sep/2010
Location: bhatinda
View All Topics by RMN
View All Posts by RMN
 

very good !!!!!!!!!

18 Oct 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bhaut khoob bai g

18 Oct 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

bahut hi sohni rachna hai ji..keep sharing

18 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਦਾਦ ਲਈ ਸਭ ਦਾ ਸ਼ੁਕਰੀਆਂ ਜੀ ...

19 Oct 2010

abhay brar
abhay
Posts: 9
Gender: Male
Joined: 24/Sep/2010
Location: bathinda
View All Topics by abhay
View All Posts by abhay
 

good one...

19 Oct 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Jiyo babeyo

 

bahut hi kamaal

19 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਮੇਰੀ ਨੀਂਦ ਦੇ ਵਿਹੜੇ ਚੋ

ਸੋਚਾਂ ਦੀ ਕਾਲੀ ਬੋਲੀ

ਰਾਤ ਨੂੰ ਚੀਰ ਕੇ ਖਾਬ

ਤੇਰੀਆਂ ਪਲਕਾਂ ਦਾ ਰੁਖ ਕਰਦੇ ਨੇ


ਕੁਝ ਲਾਜਵੰਤੀ ਜਿਹੇ

ਤੇਰੀ ਉਨਿਦਰੀ ਮਾਸੂਮੀਅਤ

ਸਾਹਵੇ ਛੁਈ -ਮੁਈ ਹੋ  ਜਾਂਦੇ ਨੇ


ਹੋਰ ਪਲਕਾਂ ਦੀਆਂ

ਝੀਥਾਂ ਚੋ ਓਪਰੇ ਚਿਹਰੇ

ਤੱਕ ਕੇ ਖੁਦਕਸ਼ੀ ਦਾ

ਕਫਨ ਓੜ ਲੈਂਦੇ ਨੇ

 

ਬਹੁਤੇ ਤੇਜ ਤੁਫਾਨ ਜਿਹੇ

ਪਲਕਾਂ ਦੀ ਇਕ ਫਰਕਣ

ਤੇ ਘੁਮਣਘੇਰੀ ਚ ਪੈ ਜਾਂਦੇ ਨੇ

 
ਦਰ ਉਡੀਕਦੇ ਬਾਕੀ

ਪੋ-ਫੁਟਾਲੇ ਤੇ ਤਾਹਨਿਆ

ਦੇ ਤੀਰਾਂ ਦਾ ਸ਼ਿਕਾਰ ਬਣਦੇ ਨੇ


ਤੇਰੇ ਜਾਗਦੇ ਨੇਣਾ ਚ

ਇਹਨਾ ਦਾ ਪਰਛਾਵਾਂ ਵੀ ਨਾ ਤੱਕ ਕੇ


ਮੇਰੀ ਨੀਂਦ ਦੇ ਬੰਜਰ ਹੋਣ

ਦਾ ਇਲਜਾਮ ਕਿਧਰੇ

ਤੇਰੇ ਸਿਰ ਨਾ ਆ ਜਾਵੇ

 

khub ehsaas ne dost,,hor khub  likho,,thanks for sharing

20 Oct 2010

Showing page 1 of 2 << Prev     1  2  Next >>   Last >> 
Reply