Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੰਦਰੀ ਸ਼ਰਾਬ ? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਚੰਦਰੀ ਸ਼ਰਾਬ ?

 

ਦਾਰੂ ਪੀਣ ਦਾ ਕਦੇ  ਨਹੀ ਸ਼ੌਕ ਹੁੰਦਾ  ,
ਪੀਣੀ ਪੈਂਦੀ ਵਿਚ ਮਜਬੂਰੀਆਂ ਦੇ ,
ਕਈ ਯਾਰਾਂ ਦੇ ਲਈ ਪੀਂਦੇ ਨੇ ,
ਕਈ ਪੀਂਦੇ ਜੀ ਹਜੂਰੀਆਂ ਲਈ ,
ਕੋਈ ਪੀਂਦਾ ਸੱਜਣਾ ਨੂ ਯਾਦ ਕਰਕੇ ,
ਕੋਈ ਪੀਂਦਾ ਅੱਲਾਹ ਨੂ ਫਰਿਆਦ ਕਰਕੇ ,
ਕੋਈ ਪੀਂਦਾ ਸਦਾ ਹਰਾਮ ਦੀ ਹੈ ,
ਕੋਈ ਪੀਂਦਾ ਕਿਸੇ ਨੂ ਬਰਬਾਦ ਕਰਕੇ ,
ਕੋਈ ਪੀਂਦਾ ਹਕ਼ ਹਲਾਲ ਦੀ ਹੈ ,
ਕੋਈ ਪੀਂਦਾ ਨੀਂਦ ਹਰਾਮ ਕਰਕੇ ,
ਕੋਈ ਪੀਂਦਾ ਮਾਰ ਗਰੀਬੀ ਕਰਕੇ ,
ਕੋਈ ਪੀਂਦਾ ਆਪਣੀ ਬਦਨਸੀਬੀ  ਕਰਕੇ ,
ਕੋਈ ਪੀਂਦਾ ਰਿਸ਼ਵਤ ਲੈ ਲੈ ਕੇ ,
ਕੋਈ ਪੀਂਦਾ ਚੌੰਕ ਚ ਵਹਿ ਵਹਿ ਕੇ ,
ਕੋਈ ਆਖੇ ਜ਼ਖਮ ਦਿਲ ਦੇ ਧੋਂਦਾ ਹਾਂ,
ਕੋਈ ਆਖੇ ਫੱਟ ਦਿਲ ਦੇ ਸਿਉਂਦਾ ਹਾਂ ,
ਪੀਣੀ ਪੀਣੀ ਵਿਚ ਵੜਾ ਫਰਕ਼ ਹੁੰਦਾ ,
ਕੁਝ ਤਾਂ ਘੁਟ ਪੀ ਕੇ ਜਾਤ ਵਿਖਾ ਦਿੰਦੇ .
ਕੁਝ ਪੀਕੇ ਵਿਚ ਯਾਰ ਵੇਲੀਆਂ ਦੇ ,
ਫਿਰ ਓਹਨਾ ਤੇ ਹੀ ਖਿੰਡਾ ਦਿੰਦੇ ,ਹਰ ਕਿਸੇ ਤੇ ਜ਼ਾਦੁ ਪਾ ਦਿੰਦੀ 
ਹਰ ਕਿਸੇ ਨੂ ਆਪਣੇ ਰੰਗ ਵਿਚ ਰੰਗ ਦਿੰਦੀ ,
ਪ੍ਰੀਤ ਲੋਕ ਨਾ ਛਡਣ ਇਹ ਚੰਦਰੀ ਨੂ ,ਇਹ ਹਰ ਕਿਸੇ ਨੂ ਦੰਗ ਦਿੰਦੀ .

ਦਾਰੂ ਪੀਣ ਦਾ ਕਦੇ  ਨਹੀ ਸ਼ੌਕ ਹੁੰਦਾ  ,

ਪੀਣੀ ਪੈਂਦੀ ਵਿਚ ਮਜਬੂਰੀਆਂ ਦੇ ,

ਕਈ ਯਾਰਾਂ ਦੇ ਲਈ ਪੀਂਦੇ ਨੇ ,

ਕਈ ਪੀਂਦੇ ਜੀ ਹਜੂਰੀਆਂ ਲਈ ,

ਕੋਈ ਪੀਂਦਾ ਸੱਜਣਾ ਨੂ ਯਾਦ ਕਰਕੇ ,

ਕੋਈ ਪੀਂਦਾ ਅੱਲਾਹ ਨੂ ਫਰਿਆਦ ਕਰਕੇ ,

ਕੋਈ ਪੀਂਦਾ ਸਦਾ ਹਰਾਮ ਦੀ ਹੈ ,

ਕੋਈ ਪੀਂਦਾ ਕਿਸੇ ਨੂ ਬਰਬਾਦ ਕਰਕੇ ,

ਕੋਈ ਪੀਂਦਾ ਹਕ਼ ਹਲਾਲ ਦੀ ਹੈ ,

ਕੋਈ ਪੀਂਦਾ ਨੀਂਦ ਹਰਾਮ ਕਰਕੇ ,

ਕੋਈ ਪੀਂਦਾ ਮਾਰ ਗਰੀਬੀ ਕਰਕੇ ,

ਕੋਈ ਪੀਂਦਾ ਆਪਣੀ ਬਦਨਸੀਬੀ  ਕਰਕੇ ,

ਕੋਈ ਪੀਂਦਾ ਰਿਸ਼ਵਤ ਲੈ ਲੈ ਕੇ ,

ਕੋਈ ਪੀਂਦਾ ਚੌੰਕ ਚ ਵਹਿ ਵਹਿ ਕੇ ,

ਕੋਈ ਆਖੇ ਜ਼ਖਮ ਦਿਲ ਦੇ ਧੋਂਦਾ ਹਾਂ,

ਕੋਈ ਆਖੇ ਫੱਟ ਦਿਲ ਦੇ ਸਿਉਂਦਾ ਹਾਂ ,

ਪੀਣੀ ਪੀਣੀ ਵਿਚ ਵੜਾ ਫਰਕ਼ ਹੁੰਦਾ ,

ਕੁਝ ਤਾਂ ਘੁਟ ਪੀ ਕੇ ਜਾਤ ਵਿਖਾ ਦਿੰਦੇ .

ਕੁਝ ਪੀਕੇ ਵਿਚ ਯਾਰ ਵੇਲੀਆਂ ਦੇ ,

ਫਿਰ ਓਹਨਾ ਤੇ ਹੀ ਖਿੰਡਾ ਦਿੰਦੇ ,ਹਰ ਕਿਸੇ ਤੇ ਜ਼ਾਦੁ ਪਾ ਦਿੰਦੀ 

ਹਰ ਕਿਸੇ ਨੂ ਆਪਣੇ ਰੰਗ ਵਿਚ ਰੰਗ ਦਿੰਦੀ ,

ਪ੍ਰੀਤ ਲੋਕ ਨਾ ਛਡਣ ਇਹ ਚੰਦਰੀ ਨੂ ,ਇਹ ਹਰ ਕਿਸੇ ਨੂ ਦੰਗ ਦਿੰਦੀ .

BEWARE OF HOT DRINK................

 

01 Sep 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਲਗਦਾ ਹੈ...ਬਾਈ ਨੇ ਪੀ.ਐਚ.ਡੀ. ਕੀਤੀ ਹੈ ਸ਼ਰਾਬ ਤੇ..?

ਬਹੁਤ ਵਧੀਆ ਜੀ

02 Sep 2011

Gurpreet Singh
Gurpreet
Posts: 17
Gender: Male
Joined: 27/Aug/2011
Location: Malerkotla
View All Topics by Gurpreet
View All Posts by Gurpreet
 

ਬਹੁਤ ਵਧੀਆ ਲਿਖਿਆ ਬਾਈ ਜੀ

10 Sep 2011

Reply