Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਕਾਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਦੁਕਾਨ

ਸਾਡੀ ਤਾਂ ਬਸ ਦੁਕਾਨ ਹੈ ਜੀ 

ਇਸ ਵਿਚ ਸਾਰਾ ਸਾਮਾਨ ਹੈ ਜੀ 

ਦੰਗੇ 

ਬੰਬ ਧਮਾਕੇ 

ਨਕਸਲਵਾਦ ਦਾ ਪੂਰਾ ਇੰਤਜ਼ਾਮ ਹੈ ਜੀ 

ਕਿਉਂਕੇ ਸਾਡੀ ਤਾਂ ਬਸ ਦੁਕਾਨ ਹੈ ਜੀ 

ਚੋਰ ਬਾਜ਼ਾਰੀ 

ਮਹਿੰਗਾਈ 

ਬੇਰੁਜ਼ਗਾਰੀ 

ਅੱਜ ਕਲ ਵਿਕਦਾ ਇਹ ਵੱਧ ਸਾਮਾਨ ਹੈ ਜੀ 

ਕਿਉਂਕੇ ਸਾਡੀ ਤਾਂ ਬਸ ਦੁਕਾਨ ਹੈ ਜੀ 

ਮੰਦਿਰ ਗਿਰਵਾ ਲਓ 

ਮਸਜ਼ਿਦ ਢਹਾ ਲਓ 

ਚਾਹੇ ਘਰ ਘਰ ਦੇ ਵਿਚ ਫੁਟ ਪਵਾ ਲਓ 

ਸਾਡੀ ਗੀਤਾ ਨਾ ਸਾਡੀ ਕੁਰਾਨ ਹੈ ਜੀ 

ਸਾਡੀ ਤਾਂ ਬਸ ਦੁਕਾਨ ਹੈ ਜੀ 

ਭੁਖਮਰੀ ਲੈ ਲਓ 

ਸੋਕਾ ਲੈ ਲਓ 

ਖ਼ੂਨ ਚੂਸਣੀਆ ਜੋਕਾਂ ਲੈ ਲਓ 

ਇਥੇ ਤਾ ਹਰ ਸ਼ੈ ਨੀਲਾਮ ਹੈ ਜੀ 

ਕਿਉਂਕੇ ਸਾਡੀ ਤਾਂ ਬਸ ਦੁਕਾਨ ਹੈ ਜੀ 

ਸਾਧ ਪਾਖੰਡੀ ਬਾਬੇ ਲੈ ਲਓ 

ਕਾਸ਼ੀ ਮੱਕੇ ਕਾਅਬੇ ਲੈ ਲਓ 

ਧਮਕੀਆਂ ਕਤਲ ਡਰਾਬੇ ਲੈ ਲਓ 

ਚਾਪਲੂਸਾਂ ਦਾ ਵੀ ਖ਼ਾਸ ਇੰਤਜ਼ਾਮ ਹੈ ਜੀ 

ਕਿਉਂਕੇ ਸਾਡੀ ਤਾਂ ਬਸ ਦੁਕਾਨ ਹੈ ਜੀ 

ਬਹਾਦਰ ਜਹੇ ਚੁਗਲਖ਼ੋਰ ਵੀ ਲੈ ਲਓ 

ਸ਼ੇਰ ਦੀ ਖੱਲ 

ਤੇ ਮੋਰ ਵੀ ਲੈ ਲਓ 

ਆਪਾ ਵੇਚਣੀ ਪੂਰੀ ਆਵਾਮ ਹੈ ਜੀ 

ਕਿਉਂਕੇ ਸਾਡੀ ਤਾਂ ਬਸ ਦੁਕਾਨ ਹੈ ਜੀ

04 Jul 2010

Aman Jassal
Aman
Posts: 12
Gender: Male
Joined: 28/Nov/2009
Location: JALANDHAR
View All Topics by Aman
View All Posts by Aman
 

Nice Keep up the "GOOD WORK"     Innocent

05 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Awsome....ik waar fir ton bahut vadhia....tfs

 

Menu eh lines too good laggiyan (waise saariyan hee vadhia ne)

 

ਮੰਦਿਰ ਗਿਰਵਾ ਲਓ 

ਮਸਜ਼ਿਦ ਢਹਾ ਲਓ 

ਚਾਹੇ ਘਰ ਘਰ ਦੇ ਵਿਚ ਫੁਟ ਪਵਾ ਲਓ 

ਸਾਡੀ ਗੀਤਾ ਨਾ ਸਾਡੀ ਕੁਰਾਨ ਹੈ ਜੀ 

ਸਾਡੀ ਤਾਂ ਬਸ ਦੁਕਾਨ ਹੈ ਜੀ 

05 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਸ਼ੇਰ ਦੀ ਖੱਲ 

ਤੇ ਮੋਰ ਵੀ ਲੈ ਲਓ 

ਆਪਾ ਵੇਚਣੀ ਪੂਰੀ ਆਵਾਮ ਹੈ ਜੀ 

ਕਿਉਂਕੇ ਸਾਡੀ ਤਾਂ ਬਸ ਦੁਕਾਨ ਹੈ ਜੀ

 

awesome bahadur g.............

 

tuhada tuhade parents ne naam bahut sohna rakhea and tusi aapne naam naal poora insaaf kar rahe ho............

inni daleri naal likhna aam gal nahi....

tuhadi har kavita samaaj de galat vartaarey utte chob hai.........awesome....

05 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

BAHUT BAHUT SHUKARIYA JI SAREYAN DA

05 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahadar ji .........bai kehne aa jnaab kmaal kmaal kiti pai e...........bahut hi vadhia ...........u r rocking.... 

06 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut bahut sohna likhia thnks for sharing ji

06 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

BAHUT BAHUT SHUKARIYA JASS JI TE GURLEEN JI

06 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Bahadar Ji

I WANNA TELL YOU ONE THING YOU KNOW YOU ARE THE BEST POET ..... KEEP WRITING......

06 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Good Job

07 Jul 2010

Showing page 1 of 2 << Prev     1  2  Next >>   Last >> 
Reply