Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁੱਖ ਪਏ ਮਾਰਣ ਚਪੇੜਾਂ ਮੈਨੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਦੁੱਖ ਪਏ ਮਾਰਣ ਚਪੇੜਾਂ ਮੈਨੂੰ

ਗਮ ਦਿਆ ਕਾਲਿਆਂ ਬੱਦਲਾਂ ਵਿੱਚੋਂ,
ਕੜਕ ਕੜਕ ਕੇ ਬਿਜਲੀ ਵਾਗੂੰ,
ਦੁੱਖ ਪਏ ਮਾਰਣ ਚਪੇੜਾਂ ਮੈਨੂੰ|

ਪਿੰਡ 'ਚ ਲੱਘਦੇ ਕਿਸੇ ਰਾਹੀ ਤਾਈ,
ਨਿੱਕੇ ਬੱਚੇ ਚੜਾਉਦੇ ਦੱਦੀਆਂ,
ਦੁੱਖ ਵੀ ਦੇਖ ਲੈ ਮੇਰੇ ਅੜੀਏ,
ਪਏ ਕਰਦੇ ਨੇ ਝੈੜਾਂ ਮੈਨੂੰ|

ਸੁਨਸਾਨ ਸ਼ਮਸ਼ਾਣ 'ਚ ਕਿਦਰੇ,
ਡੈਣ ਪਈ ਕੋਈ ਕੀਰਣੇ ਪਾਵੇ
ਇੰਜ ਪਿਆ ਅੱਜ ਮੈ ਰੋਵਾਂ ਅੜੀਏ,
ਆਣ ਵਰਾਵੇ ਕਿਹੜਾ ਮੈਨੂੰ?

ਹਰ ਖੁੰਜੇ ਕੋਈ ਸਾਜਿਸ਼ ਬੈਠੀ,
ਨੱਚੇ ਮੌਤ ਚੁਬਾਰੇ ਚੜਕੇ,
ਕੱਲੇ ਕੈਰੇ ਘਰ ਬੈਠੇ ਨੂੰ,
ਵੱਡ ਵੱਡ ਖਾਵੇ ਵਿਹੜਾ ਮੈਨੂੰ|

ਉਸ ਨੂੰ ਪੁਜਾਂ ਰੱਖ ਮੰਦਰ ਵਿੱਚ,
ਜਿੰਦੜੀ "ਪੀ੍ਤ" ਤੋ ਘੋਲ ਘੁਮਾਵਾਂ,
ਉਮਰਾਂ ਭਰ ਦੀ ਨੌਕਰ ਬਣਜਾਂ,
ਯਾਰ ਮਿਲਾਵੇ ਜਿਹੜਾ ਮੈਨੂੰ|
ਇੰਦਰਪ੍ਰੀਤ ਸਿੰਘ

27 Apr 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਉਮਰਾਂ ਭਰ ਦੀ ਨੌਕਰ ਬਣਜਾਂ,
ਯਾਰ ਮਿਲਾਵੇ ਜਿਹੜਾ ਮੈਨੂੰ|

 

wow the lines conclude it in a perfect way.

 

Beautiful creation... !!!

27 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji. Great.

27 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..

 

agree to kuljit ji..

27 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks kuljit ji, satwinder ji, amrinder ji, ap sab da bhot bhot dhanwad rachana nu parn lai and treaf karn lai thanks again


27 Apr 2010

Reply