|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦੁਨੀਆਂ, ਥਾਂਵਾਂ, ਸਮਾਂ |
ਮੇਰੀ ਜਾਂਨ !!!!!!! ਤੂੰ ਐਂਵੇਂ ਉਦਾਸ ਨਾਂ ਹੋਇਆ ਕਰ ਆਪਾਂ ਦੁਨੀਆਂ, ਥਾਂਵਾਂ, ਸਮਾਂ । ਇਹਨਾਂ ਦੇ ਮੋਹਤਾਜ ਨਹੀ ਆ ਮਿਲਨ ਲੱਈ ਇਹ ਆਪਾਂ ਨੂੰ ਬੰਨ ਨਹੀ ਸਕਦੇ ਇਹਨਾਂ ਦੀਆਂ ਕੋਸ਼ਿਸਾ ਆਪਾਂ ਸਹਿਜੇ ਹੀ ਅਸਫ਼ਲ ਕਰ ਦਿਨੇ ਆ ਜਿੰਨਾਂ ਦਾ ਆਪਾਂ ਨੂੰ ਪਤਾ ਵੀ ਨੀ ਹੂੰਦਾ ਤੇਰੀ ਮੇਰੀ ਤਾਰ ਰੂਹ ਤੋ ਰੂਹ ਤੱਕ ਦੀ ਐ ਤੇਰਾ ਮੇਰਾ ਰਿਸ਼ਤਾ ਰੂਹਾਂ ਦਾ ਐ ਤੇ ਰੂਹ ਕਦ ਪਰਵਾਹ ਕਰਦੀ ਐ ਦੁਨੀਆਂ ਦੀ,ਦੁਨੀਆਂਦਾਰੀ ਦੀ ਸਾਂਹਾ ਦੀ ਤਸਬੀ ਤਾਂ ਨਿੰਰਤਰ ਇੱਕ ਦੂਜੇ ਨੂੰ ਜੱਪਦੀ ਰਹਿੰਦੀ ਐ ਰੂਹਾਂ ਕਦ ਕੈਦ ਹੂੰਦੀਆਂ ਥਾਂਵਾਂ ਚ ਰੂਹਾਂ ਤਾਂ ਅਜ਼ਾਦ ਹੂੰਦੀਆਂ ਤੇ ਨਾਤਾ ਜੋੜੀ ਰੱਖ਼ਦੀਆਂ ਅਪਣੇ ਰੱਬ ਰਾਜੇ ਨਾਲ ਤੇ ਸਮਾਂ ???? ਸਮਾਂ ਦੌੜਾ ਸਕਦੈ ਭਜਾਂ ਸਕਦੈ ਥੱਕਾ ਸਕਦੈ ਬਹੁਤ ਵਿਅਸਤ ਕਰ ਸਕਦੈ ਪਰ ਇਹ ਦੌੜ ਭੱਜ ਵਿਅਸਤਤਾ ਬਸ ਸ਼ਰੀਰ ਤੱਕ ਸੀਮਤ ਰਹਿ ਜਾਂਦੀ ਐ ਤੇ ਰੂਹ ਰੂਹ ਤਾਂ ਨਿੰਰਤਰ ਅਪਣੇ ਪਿਆਰ ਦੇ ਅਨਹਦ ਨਾਦ ਚ ਗੁਆਚੀ ਅਪਣੀ ਧੁਨ ਚ ਲੀਨ ਤੇਰੀ ਇਬਾਦਤ ਚ ਲੱਗੀ ਰਹਿੰਦੀ ਐ ਤੇ ਫ਼ਿਰ ਇਹ ਤਿੰਨੇ ਬੱਸ ਬੇਬਸ ਹੋ ਜਾਂਦੈ ਆ
ਲੇਖਕ ....ਨਹੀਂ ਪਤਾ
|
|
29 Aug 2013
|
|
|
|
|
ਜਾਨ ਮਿਲਟਨ ਦੀ ਭਾਸ਼ਾ 'ਚ ਇਹ (sublime thought - ਇਸ਼ਕ ਹਕੀਕੀ ਵਿਚ ਊਚਾ ਤੇ ਸੁਚਾ ਵਿਚਾਰ ) ਸਬਲਾਈਮ ਥਾਟ ਕਹਾਉਂਦਾ ਹੈ|
|
|
29 Aug 2013
|
|
|
|
|
ਜਾਣਕਾਰੀ ਵਿੱਚ ਵਾਧਾ ਕਰਨ ਲਈ ਧੰਨਵਾਦ ...
|
|
29 Aug 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|