|
|
|
|
|
|
Home > Communities > Punjabi Poetry > Forum > messages |
|
|
|
|
|
ਦੁਨੀਆਂ ......... |
ਹੋਸ਼ ਵਾਲਿਆਂ ਦੀ ਇਹ ਦੁਨੀਆਂ ਮੈਂ ਹੋਸ਼ 'ਚ ਰਹਿਣਾ ਚਾਹੁੰਦਾ ਨੀ ਮਤਲਬ ਵਾਲਿਆਂ ਦੀ ਇਹ ਦੁਨੀਆਂ ਮੈਂ ਕੁਝ ਵੀ ਲੈਣਾ ਚਾਹੁੰਦਾ ਨੀ ਇਹ ਦੁਨੀਆਂ ਪਾਪੀ ਲੋਕਾਂ ਦੀ ਮੈਂ ਕੋਈ ਪਾਪ ਲ੍ਕੋਨਾ ਚਾਹੁੰਦਾ ਨੀ ਜਾਣ ਦਿਓ ਮੈਨੂੰ ਇੱਕ ਵਾਰ ਏਥੋਂ ਮੈਂ ਮੁੜ ਕੇ ਆਉਨਾਂ ਚਾਹੁੰਦਾ ਨੀ
|
|
21 Jun 2010
|
|
|
|
bohat vadhya likhya tuc ...
|
|
21 Jun 2010
|
|
|
|
nice post sandeep ji
matlab valean di eh dunia
main kuj vi lena chaunda nhi
sachai e tuhadian lines vich keep sharing ji
|
|
21 Jun 2010
|
|
|
|
Bahut Vadhia...likhde raho te share karde raho...
|
|
22 Jun 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|