Anything goes here..
 View Forum
 Create New Topic
 Search in Forums
  Home > Communities > Anything goes here.. > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਦੁਨੀਆਦਾਰੀ

ਉਮਰ ਵਿੱਚ ਭਾਵੇਂ ਅਸੀ ਛੋਟੇ ਹਾਂ,ਪਰ ਸੋਚ ਉੱਚੀ ਹੀ ਰੱਖਦੇ ਹਾਂ,
ਸਾਨੂੰ ਨਿਸ਼ਾਨੇ ਲਾਉਣੇ ਨਹੀਂ ਆਉਂਦੇ,ਅਜ਼ੇ ਤੀਰ ਚਲਾਉਣੇ ਸਿੱਖਦੇ ਹਾਂ,
ਸਾਨੂੰ ਫੁਕਰੀ ਮਾਰਨੀ ਨਹੀ ਆਉਂਦੀ ,ਗਲ ਸੱਚੀ ਸਭ ਨੂੰ ਕਹਿੰਦੇ ਹਾ,
ਸਾਨੂੰ ਚੰਗੇ ਮਾੜੇ ਦੀ ਸਮਝ ਨਹੀ,ਜੋ ਦੇਖਦੇ ਹਾ ਓਹ ਲਿਖਦੇ ਹਾ ,
ਇਹ ਦੁਨੀਆ ਵੈਰੀ ਸੱਚ ਦੀ ,ਤਾਹੀਓ ਤਾ ਅਜ਼ੇ ਦੁਨੀਆਦਾਰੀ ਸਿੱਖਦੇ ਹਾਂ............

unkw

16 Aug 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਅਕਲ ਬਾਦਾਮਾ ਨਾਲ ਨਹੀ ਠੋਕਰਾਂ ਖਾਂ ਨਾਲ ਆਉਂਦੀ ਆ
ਯਾਦ ਰਖਿਓ
16 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

u r right.....gurminder ji.......

17 Aug 2012

Reply