Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਨੀਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
ਦੁਨੀਆ

ਇਹ ਦੁਨੀਆਦਾਰੀ ਗੁੰਝਲ ਸੱਜਣਾ
ਗਲ ਸਚ ਸਿਆਣੇ ਕਹਿੰਦੇ ਨੇ,
ਜੇਹਦੀ ਲਾਠੀ ਕਰਦੀ ਮਾਰ ਦਿਸੇ
ਸਭ ਉਸਦੇ ਪੈਰੀਂ ਪੈਂਦੇ ਨੇ.

 

ਇਸ ਦੁਨੀਆ ਤੋਂ ਕੁਝ ਲੈਣਾ ਏ
ਤਾਂ ਆਦਤ ਪਾ ਲੈ ਖੋਹਣੇ ਦੀ,
ਇਥੇ ਖੋਹਕੇ ਝੋਲੀਆਂ ਭਰਦੀਆਂ ਨੇ
ਮੰਗਿਆਂ ਤੇ ਧੱਕੇ ਪੈਂਦੇ ਨੇ.

 

ਜਿਸ ਚਾਲ ਤੇ ਦੁਨੀਆ ਚਲਦੀ ਏ
ਹਰ ਹਾਲ ਓਹ ਸਿਖਣੀ ਪੈਣੀ ਏ,
ਪਲ ਦਾ ਖੁੰਝਿਆ ਡਿਗਦਾ ਕੋਹੀਂ
ਵਕਤਾਂ ਦੇ ਠੇਡੇ ਪੈਂਦੇ ਨੇ.

 

ਇਸ ਭੀੜ ਚ ਜਗਾਹ ਬਣਾਉਣੀ ਏ
ਤਾਂ ਪੈਰ ਜਮਾਉਣਾ ਸਿਖ ਸੱਜਣਾ,
ਗੈਰਾਂ ਤੇ ਆਸਾਂ ਲਾਉਂਦੇ ਜੋ
ਓਹ ਮੂਹਦੇ ਮੂਹ ਡਿੱਗ ਪੈਂਦੇ ਨੇ.

 

ਗਮਖਾਰ ਦਾ ਬਾਣਾ ਛੱਡ "ਸੋਡੀ"
ਸਿਖ ਲੈ ਤੂੰ ਚਮਕਣਾ ਅਮਬਰਾਂ ਤੇ,
ਇਥੇ ਪਿਠ ਦਿਖਾਉਂਦੇ ਡੁਬਦੇ ਨੂ
ਚੜਦੇ ਨੂ ਸੱਜਦਾ ਕਹੰਦੇ ਨੇ...

12 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਸ ਭੀੜ ਚ ਜਗਾਹ ਬਣਾਉਣੀ ਏ
ਤਾਂ ਪੈਰ ਜਮਾਉਣਾ ਸਿਖ ਸੱਜਣਾ,
ਗੈਰਾਂ ਤੇ ਆਸਾਂ ਲਾਉਂਦੇ ਜੋ
ਓਹ ਮੂਹਦੇ ਮੂਹ ਡਿੱਗ ਪੈਂਦੇ ਨੇ.....

 

Hmmmm...bahut KHOOB Sodi...tfs

keep up the good work.............

 

 

12 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਜੀ .....ਬਹੁਤ ਖੂਬ ਲਿਖਿਆ ਜੀ

12 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji........!!

12 Jul 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

thanks balihar bhaji..jass veer te amrinder veer...thanks for ur time

12 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਬਹੁਤ ਵਧੀਆ ਲਿਖਿਆ ਹੈ ਵੀਰ ਜੀ

13 Jul 2010

Reply