Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Duniya Di Schai..? ha ruby singh :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
Duniya Di Schai..? ha ruby singh

ਰਬ ਰਬ ਕਰਦੇ ਉਮਰ ਬੀਤੀ,ਰਬ ਕੀ ਹੈ ਕਦੇ ਸੋਚਿਆ ਹੀ ਨਹੀਂ,ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ
ਪਾਇਆ,ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ...

ਏਨੇ ਦੁੱਖ ਵੀ ਨਾ ਦੇਵੀ ਕਿਤੇ ਬਹੁਤਾ
ਰੁੱਲ ਜਾਵਾਂ,ਏਨੇ ਸੁੱਖ ਵੀ ਨਾ ਦੇਵੀ ਦਾਤਾ ਤੈਨੂੰ ਭੁੱਲ ਜਾਵੇ,,

ਹੌਣ ਭਾਵੇਂ ਸਾਰੇ
ਸੁੱਖ ਦੁਨਿਆਂ ਦੇ ਮੇਰੀ ਝੌਲੀ,ਏਹੌ ਆਖੀ ਜਾਵਾਂ ਕੇ ਮੈਂ ਤੇਰਾ ਦਿੱਤਾ ਖਾਵਾਂ..

ਏਹੌ ਜਿਆ
ਦਿੱਲ ਮੇਰੇ ਸੀਨੇ'ਚ ਹਮੇਸ਼ਾ ਰੱਖੀਂ,ਦੁੱਖਿਆਂ ਗਰੀਬਾਂ ਦੇ ਸਦਾ ਹੀ ਕੰਮ ਆਵੇ..

ਏਦਾਂ ਦਾ
ਸਲੂਕ ਮੇਰਾ ਲੌਕਾਂ ਵਿੱਚ ਹਮੇਸ਼ਾ ਰੱਖੀਂ ਉ ਸਾਰਾ ਜੱਗ ਰੌਵੇ *** ਰੂਬੀ ਪਾਪੀ *** ਇਸ ਦੁਨਿਆਂ ਤੌਂ ਜਾਵੇ..

03 Aug 2010

Reply