Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਰਸਤਾ ਕਿਤੇ ਨਹੀਂ ਜਾਂਦਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਇਹ ਰਸਤਾ ਕਿਤੇ ਨਹੀਂ ਜਾਂਦਾ

.ਇਹ ਰਸਤਾ ਕਿਤੇ ਨਹੀਂ ਜਾਂਦਾ,
ਮੈਂ ਇਸ ਸਚ ਤੋਂ ਨਾਵਾਕਿਫ ਨਹੀਂ ......
ਪਰ ਇੱਕ ਤੇਰਾ ਸਾਥ ਹੀ ਕਾਫੀ ਹੈ ,
ਮੇਰੇ ਇਸ ਸਫਰ ਲਈ .......
ਮੇਰੇ ਪੈਰ ਅੱਜ ਬੇਸ਼ਕ ਅਸਮਾਨ ਵਿੱਚ ਨੇ ,
ਪਰ ਹਥ ਕੁਝ ਤੇਰੇ ਜਜ਼ਬਿਆਂ  ਦਾ ਵੀ  ਤਾਂ ਹੈ ...
ਮੈਨੂੰ ਚੰਨ ਦੇ ਰਾਹੇ ਪਾਉਣ ਵਿੱਚ .......
ਅਕਸਰ ਸੁਣਦਾ ਹਾਂ ਮੈਂ ਦੋਸਤਾਂ ਤੋਂ ....
ਤੇਰੇ ਨਾਲ ਹੋਣ ਦੇ ਨੁਕਸਾਨ .....
ਤੇ ਮੁਸ੍ਕੁਰਾ ਉਠਦਾ ਹਾਂ ....
ਭਲਾ  ਮਹਿਕਦੇ   ਗੁਲਾਬ ਵੀ ਕਦੀ ......
ਹੋਏ ਨੇ ਕੰਡਿਆਂ ਤੋਂ ਬਿਨਾਂ .....
ਪ੍ਰਵਾਨ ਹੈ ਮੈਨੂੰ  ਇਸ ਤਰਾਂ .....
ਤੇਰੀ ਅੱਗ ਵਿੱਚ ਰੋਜ਼-ਰੋਜ਼ ਸੜਨਾ ...
ਤੇ ਫਿਰ ਜੀਵਤ ਹੋ ਉਠਣਾ .......
ਬੇਸ਼ਕ ਇਸ ਰਿਸ਼ਤੇ ਦੀ ਦੁਨਿਆਵੀ ਅਉਧ ...
ਤੇਰੇ ਸੁਪਨਿਆਂ ਜਿੱਡੀ ਨਹੀਂ.....
ਪਰ ਹਾਂ ਅਸੀਂ ਤਾਰਿਆਂ ਤੋਂ ਪਾਰ ਦੇ ਲੋਕ ਹਾਂ ...
ਸਾਡੀ ਸੋਚਣੀ ਦੀ ਹੱਦ ਜਿਥੇ ਸ਼ੁਰੂ ਹੁੰਦੀ ਹੈ ....
ਓਥੇ ਬਹੁਤੀ ਦੁਨੀਆਂ ਪੁੱਜਦੀ ਨਹੀਂ ....
ਇਹ ਮੇਰਾ ਘਮੰਡ ਨਹੀਂ ....
ਤੇਰੇ ਜਾਗਦੇ ਸਿਰ ਦਾ ਸਾਥ ਬੋਲ ਰਿਹਾ ਹੈ ...
ਕਲ ਕੀ ਹੋਣਾ ਹੈ .......
ਮੈਨੂੰ ਇਸ ਦੀ ਖਬਰ ਨਹੀਂ ..
ਤੇ ਨਾ ਹੀ ਪ੍ਰਵਾਹ ....
ਮੈਨੂੰ ਸਰੋਕਾਰ ਹੈ ਤਾਂ ਸਿਰਫ ...
ਤੇਰੀ ਮੁਸਕੁਰਾਹਟ ਤੇ ਤੇਰੇ ਹਾਸਿਆਂ ਨਾਲ....
ਮੈਂ ਕੀ ਲੈਣਾ ਹੈ ਕਿਸੇ ਦੀ ਵੀ ਰਾਏ  ਤੋਂ ...
ਇਹ ਰਸਤਾ ਕਿਤੇ ਨਹੀਂ ਜਾਂਦਾ,
ਮੈਂ ਇਸ ਸਚ ਤੋਂ ਨਾਵਾਕਿਫ ਨਹੀਂ ......
ਪਰ ਇੱਕ ਤੇਰਾ ਸਾਥ ਹੀ ਕਾਫੀ ਹੈ ,
ਮੇਰੇ ਇਸ ਸਫਰ ਲਈ .......

12 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

again nice writing.. bhut vadia ..isha g....

12 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਮੈਨੂੰ ਸਰੋਕਾਰ ਹੈ ਤਾਂ ਸਿਰਫ ...
ਤੇਰੀ ਮੁਸਕੁਰਾਹਟ ਤੇ ਤੇਰੇ ਹਾਸਿਆਂ ਨਾਲ....
ਮੈਂ ਕੀ ਲੈਣਾ ਹੈ ਕਿਸੇ ਦੀ ਵੀ ਰਾਏ  ਤੋਂ ...

 

Wah Jee Wah Once Again Good Job happy03

12 Jan 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 

speechlesss........

12 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
khush raho

 

bemisaal..!!


bahut hi lajawaab..!!


hamesha vaang bahut hi kamaal likheya..sachmuch koi saahni nahi tuhadi lekhni da,,hamesha di tra kuch alag padhan nu mileya,,bahut achha laggeya padh ke..


parmatma tuhanu te tuhadi soch nu salamat rakhhe..


sat shri akal 


 

12 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
realy great

superb wrting,,great thoughts,,kuch vee keha jaave ghat hai.,I realy like it..thankx for sharing here,,god bless you

12 Jan 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
awesome...bahut hi kmaal likheya ..sachmuch main es tra di likhat pehlan kde ni pdhi.,,realy great
12 Jan 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

kaash ajhe khyal aisi soch sadi v hoje

bhaut sohna likhea g

isda koi v tod nai

thnks 4  sharing

 

12 Jan 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

awesome....something really exceptional.....thanks for sharing

12 Jan 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

hatts off to you..!!

 

you are fabulous,,realy realy great writing..god bless you

13 Jan 2011

Showing page 1 of 2 << Prev     1  2  Next >>   Last >> 
Reply