Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ੲਿਹ ਤਾਂ ਬਾਰਿਸ਼ ਵੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਹ ਤਾਂ ਬਾਰਿਸ਼ ਵੀ
ੲਿਹ ਤਾਂ ਬਾਰਿਸ਼ ਵੀ ਤੇ ਬਹਾਰ ਵੀ
ਭਿੱਜਦਾ ਕਿਸਾਨ ਵੀ ਤੇ ਘੁਮਾਰ ਵੀ
ਕਿਸਮਤ ਸੁੱਕੇ ਖੇਤ ਦੀ ਤੇ ਕੱਚੇ ਘੜੇ ਦੀ
ਕੲੀ ਡੁੱਬੇ ਤੇ ਕੲੀ ਕਸ਼ਤੀ ਸਵਾਰ ਵੀ

ਅੱਗ ਕਿਵੇਂ ਬਲੇ ਨਾਲ ਗਿੱਲੀ ਲੱਕੜ
ਖੇਤ ਵਤ ਤੇ ਨੀਰ ੳੁਡੀਕੇ ਸੁੱਕਾ ਛੱਪੜ
ਆਪਣੀ ਆਸ ਨੂੰ ੳੁਡੀਕਦੇ ਹੈ ਸਭ
ਤੇ ਪਾਰਸ ੳੁਡੀਕਦਾ ਫਿਰੇ ਸੁਨਾਰ ਵੀ

ਚੋਪਟ ਦੀ ਅਹਿਦ ਹੈ ਸੱਚੇ ਲਈ ਕੈਦ
ਸੱਪ ਦੇ ਡੰਗੇ ਨੂ ਦਿਸਣ ਸਭ ਵੈਦ
ਕਿਸੇ ਦੇ ਬੋਲ ਦੇ ਸਕਦੇ ਨੇ ਦਿਲਾਸੇ
ਪਰ ਕਿਤੇ ਨਾ ਮਿਲਦੇ ਸਾਹ ਉਧਾਰ ਵੀ

ਕਿਤੇ ਰਿਹਾ ਵਗ ਕਿਤੇ ਰੁਕਿਅਾ ਜਗ
ਕਿਸੇ ਲਈ ਹੈ ਲੋ ਤੇ ਕਿਸੇ ਲਈ ਅੱਗ
ਵਿਹੁ ਤੇ ਪਿਆਰੇ ਲੱਖਾਂ ਨੇ ਤਾਰੇ
ਹੈ ਕਿਸੇ ਲਈ ਚੰਨ ਕਿਸੇ ਲੲੀ ਸਯਾਰ ਵੀ

ਵਿਚ ਉਸ ਦੀ ਵੰਡ ਹੈ ਕਿਤੇ-੨ ਗੰਢ
ਹਿੱਸੇ ਜੇ ਖੁੰਡਾ ਆਪਣੀ ਅਗਨ 'ਚ ਚੰਡ
ਜਿੰਦਗੀ 'ਚ ਮਿਲੇ ਕਿਤੇ ਧੁੱਪਾਂ ਕਿਤੇ ਛਾਂਵਾ
ਕਿਤੇ ਮੁਹੱਬਤਾਂ ਕਿਤੇ ਨਫਰਤ ਦੀਵਾਰ ਵੀ

'ਸੋਝੀ'


ਸਯਾਰ -ਗਰਦਿਸ਼ ਵਾਲਾ ਤਾਰਾ
ਵਿਹੁ-ਆਕਾਸ਼
ਅਹਿਦ-ਰਾਜਕਾਲ
ਚੋਪਟ-ਚੋਪਟ ਰਾਜਾ
03 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਸੁੰਦਰ ਰਚਨਾ ਸੰਦੀਪ ਜੀ |
ਰੀਡਰਜ਼ ਲਈ ਸ਼ਬਦ ਅਰਥਾਂ ਨਾਲ ਕਿਰਤ ਨੂੰ ਸਮਝਣਾ ਹੋਰ ਵੀ ਸੌਖਾ ਹੋ ਜਾਏਗਾ |
ਜਿਉਂਦੇ ਵਸਦੇ ਰਹੋ |

ਬਹੁਤ ਸੁੰਦਰ ਰਚਨਾ ਸੰਦੀਪ ਜੀ |


ਰੀਡਰਜ਼ ਲਈ ਸ਼ਬਦ ਅਰਥਾਂ ਨਾਲ ਕਿਰਤ ਨੂੰ ਸਮਝਣਾ ਹੋਰ ਵੀ ਸੌਖਾ ਹੋ ਜਾਏਗਾ |


ਮਾਂ ਬੋਲੀ ਦੀ ਇਸਤਰਾਂ ਈ ਸੇਵਾ ਹੁੰਦੀ ਰਹੇ | ਰੱਬ ਰਾਖਾ |

 

03 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸ਼ੁਕਰੀਆ ਜਗਜੀਤ ਸਰ
ਮਾਂ ਬੋਲੀ ਦੀ ਸੇਵਾ ਕਰਨਾ ਤਾਂ ਫਰਜ ਹੈ ਜੀ ਸਾਡਾ...ਤੇ ਫਰਜ ਨੂ ਪੂਰਨ ਦੀ ਕੋਸ਼ਿਸ਼ ਜਾਰੀ ਰੱਖਾਂਗੇ।
03 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਕਮਾਲ ਦੀ ਰਚਨਾ ਸੰਦੀਪ ਜੀ ਕਵਿਤਾ ਦਾ ੀੜਸ਼ਾਂ ਭਵਾ ਹੀ ਡੂੰਘਾ ਹੈ
04 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks
Veer g
06 Jul 2014

Reply