ਜਦੋਂ ਕੋਈ ਇਨਸਾਨ ਬਹੁਤ ਦੁਖ ਵਿਚ ਹੁੰਦਾ ਹੈ ਤਾਂ ਉਹਨੂੰ ਇੰਝ ਲਗਦੈ ਕੀ ਇਹ ਦੁਖ ਕਦੀ ਵੀ ਖਤਮ ਨਹੀਂ ਹੋਣਗੇ. ਅਜਿਹੀ ਹਾਲਤ ਇਕ ਰਾਜੇ ਦੀ ਹੋ ਗਈ ਤਾਂ ਉਸਨੇ ਆਪਣੇ ਵਜੀਰ ਨੂੰ ਕਹਿਆ ਕੇ ਕੁਝ ਅਜਿਹਾ ਲਿਖੋ ਜਿਸਨੂੰ ਪੜਨ ਨਾਲ ਦੁਖ ਵੇਲੇ ਸੁਖ ਦਾ ਅਹਿਸਾਸ ਹੋਵੇ ਤੇ ਸੁਖ ਵੇਲੇ ਦੁਖ ਦਾ.ਵਜੀਰ ਨੇ ਲਿਖਿਆ - "ਇਹ ਵਕ਼ਤ ਵੀ ਗੁਜਰ ਜਾਏਗਾ".