|
|
|
|
|
|
Home > Communities > Punjabi Poetry > Forum > messages |
|
|
|
|
|
ਇੱਕ ਚੁੱਪ |
ਇੱਕ ਚੁੱਪ
ਸਮੁੰਦਰ ਦੀਆਂ ਲਹਿਰਾਂ ਦੀ ਸਰਗ਼ਮ, ਰੁਮਕ ਰਹੀ ਹਵਾ ਦਾ ਸਪਰਸ਼, ਸਵੇਰ ਸਾਰ ਮੇਰੇ ਚੜ੍ਹਦੇ ਪਾਸੇ, ਧੁੰਦ ਵਰਗੀ ਇੱਕ ਚੁੱਪ ਜਹੀ ਹੈ, ਲਾਲੀ ਮੇਰਾ ਮੂੰਹ ਚੁੰਮ ਪੁੱਛਦੀ, ਅੱਖਾਂ ਵਿੱਚਲੀ ਚਮਕ ਦੀ ਠੰਡਕ, ਦਰਸ ਤੇਰੇ ਨੂੰ ਤਰਸਦੀ ਮੁਹਬਤ, ਅੰਦਰ ਮੇਰੇ ਧੂਹ ਜਹੀ ਪਾਵੇ, ਬੋਲ ਸੁਖਨ ਦੇ ਮੂੰਹੋਂ ਬੋਲਦੀ,, ਸਹਿਜ ਜੇਹੀ ਤੇਰੀ ਤੱਕਣੀ. ਸੂਰਜ ਵਰਗਾ ਦੀਵਾ ਮਨ ਵਿੱਚ ਬਾਲਦੀ.............
|
|
28 Oct 2014
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|