Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਸਵਾਲ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Tanu jeet
Tanu
Posts: 15
Gender: Female
Joined: 05/Nov/2011
Location: jalandhar
View All Topics by Tanu
View All Posts by Tanu
 
ਇਕ ਸਵਾਲ

ਇਕ ਸਵਾਲ ਲੈਕੇ ਆਇਆ ਸੀ
ਤੇ ਪਰੇਸ਼ਾਨ ਜਿਹਾ ਹੋਕੇ ਚਲਿਆ ਹਾਂ.
ਮੈ ਸ਼ਹਿਰ ਤੇਰੇ ਚੋੰ ਫੇਰ ਅੱਜ,
ਵੀਰਾਨ ਜਿਹਾ ਹੋਕੇ ਚਲਿਆ ਹਾਂ.

ਕੁਝ ਕਹਿ ਦਿੱਤਾ, ਕੁਝ ਰਹਿ ਗਿਆ,
ਕੁਝ ਕਹਿੰਦੇ ਕਹਿੰਦੇ ਹੀ ਮੈ,
ਬੇਜ਼ੁਬਾਨ ਜਿਹਾ ਹੋਕੇ ਚਲਿਆ ਹਾਂ.

ਕੀ ਖੱਟਿਆ ਤੇ ਕੀ ਗਵਾਇਆ
ਇਸ਼ਕ਼ ਦਾ ਸੌਦਾ ਰਾਸ ਨਾ ਆਇਆ,
ਮੈ ਤਾਂ ਖੁਦ ਜਿਂਵੇ ਇਕ, ਨੁਕਸਾਨ ਜਿਹਾ ਹੋਕੇ ਚਲਿਆ ਹਾਂ .
ਮੈ ਸ਼ਹਿਰ ਤੇਰੇ ਚੋੰ ਫੇਰ ਅੱਜ,
ਵੀਰਾਨ ਜਿਹਾ ਹੋਕੇ ਚਲਿਆ ਹਾਂ.................


Jagpreet Singh

07 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

very nice... tfs

07 Dec 2011

Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

 

bahut vadiya....second stanza bahut vadiya hai....good job...

08 Dec 2011

Reply