Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇ-ਇੰਤਹਾ ਪਿਆਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਬੇ-ਇੰਤਹਾ ਪਿਆਰ

 

ਮੇਰੇ ਲਈ ਬਹੁਤ ਲਾਜ਼ਮੀ ਸੀ ਤੇਰੇ ਦਿਲ ਦੀ ਧੜਕਨ ਅੰਦਰ 
ਵਿਚਰਦੇ ਜਜਬਾਤਾਂ ਨੂੰ ਜਾਣਨਾ ਤੇ ਸੁਣਨਾ
ਜੇ ਨਾ ਸੁਣਦੀ ਤਾ ਤੇਰੇ ਦਿਲ ਅੰਦਰ ਖੁਦ ਲਈ
ਪਲ ਰਹੇ ਪਿਆਰ ਨੂੰ ਕਿਵੇ ਮਹਿਸੂਸ ਕਰਦੀ
ਤੇ ਤੂੰ ਵੀ ਨਾ ਜਾਣ ਸਕਦਾ ਕਦੇ
ਮੇਰੇ ਦਿਲ ਅੰਦਰ ਤੇਰੇ ਲਈ ਲੁਕੇ
ਬੇ-ਇੰਤਹਾ ਪਿਆਰ ਨੂੰ 
ਨਾ ਮਹਿਸੂਸ ਕਰ ਸਕਦਾ ਤੂੰ ਓਸ ਅਹਿਸਾਸ ਨੂੰ 
ਜਿਸ ਵਿਚ ਮੈਂ ਦੁਨਿਆ ਨੂੰ ਭੁਲ ਕੇ 
ਸਾਰੀ ਦੀ ਸਾਰੀ ਤੇਰੀ ਹੋ ਜਾਂਦੀ ਹਾਂ 
ਤੇ ਤੂੰ ਵੀ ਮੇਰੀ ਰੂਹ ਚ ਸਮਾ ਕੇ 
ਮੈਨੂ ਤਨ ਮਨ ਨਾਲ ਪਿਆਰ ਕਰਦਾ 
ਕਈ ਵਾਰੀ ਖੋਰੇ ਕਿਸ ਭੁਲੇਖੇ ਮੈਨੂੰ ਪੁਛ ਬਹਿੰਦਾ ਹੈਂ 
"ਤੂੰ ਮੈਨੂ ਸਚੀ ਐਨਾ ਪਿਆਰ ਕਰਦੀ ਹੈਂ ? "
ਜਿਸ ਦੇ ਜਵਾਬ ਚ ਜੀ ਕਰਦਾ ਤੈਨੂੰ ਆਖਾਂ 
"ਆ ਕੇ ਮਹਿਸੂਸ ਕਰ ਲੈ ਮੇਰੇ ਅੰਦਰ
ਆਪਣੇ ਪਰਛਾਵੇਂ ਨੂੰ 
ਵੇਖ ਲੈ ਇਹਨਾ ਅਖਾਂ ਚ ਸਮਾਏ 
ਓਸ ਸਮਰਪਣ ਨੂੰ 
ਜੋ ਤੇਰੇ ਇੰਤਜ਼ਾਰ ਚ ਰਹਿੰਦੀਆਂ ਨੇ ਹਮੇਸ਼ਾ 
ਮੈਂ ਤੇ ਦੇ ਚੁਕੀ ਆ ਤੈਨੂ 
ਆਪਣੀ ਸਾਰੀ ਜ਼ਿੰਦਗੀ"
-  ਨਵੀ 


ਮੇਰੇ ਲਈ ਬਹੁਤ ਲਾਜ਼ਮੀ ਸੀ ਤੇਰੇ ਦਿਲ ਦੀ ਧੜਕਨ ਅੰਦਰ 

ਵਿਚਰਦੇ ਜਜਬਾਤਾਂ ਨੂੰ ਜਾਣਨਾ ਤੇ ਸੁਣਨਾ

ਜੇ ਨਾ ਸੁਣਦੀ ਤਾ ਤੇਰੇ ਦਿਲ ਅੰਦਰ ਖੁਦ ਲਈ

ਪਲ ਰਹੇ ਪਿਆਰ ਨੂੰ ਕਿਵੇ ਮਹਿਸੂਸ ਕਰਦੀ


ਤੇ ਤੂੰ ਵੀ ਨਾ ਜਾਣ ਸਕਦਾ ਕਦੇ

ਮੇਰੇ ਦਿਲ ਅੰਦਰ ਤੇਰੇ ਲਈ ਲੁਕੇ

ਬੇ-ਇੰਤਹਾ ਪਿਆਰ ਨੂੰ 


ਨਾ ਮਹਿਸੂਸ ਕਰ ਸਕਦਾ ਤੂੰ ਓਸ ਅਹਿਸਾਸ ਨੂੰ 

ਜਿਸ ਵਿਚ ਮੈਂ ਦੁਨਿਆ ਨੂੰ ਭੁਲ ਕੇ 

ਸਾਰੀ ਦੀ ਸਾਰੀ ਤੇਰੀ ਹੋ ਜਾਂਦੀ ਹਾਂ 

ਤੇ ਤੂੰ ਵੀ ਮੇਰੀ ਰੂਹ ਚ ਸਮਾ ਕੇ 

ਮੈਨੂ ਤਨ ਮਨ ਨਾਲ ਪਿਆਰ ਕਰਦਾ 


ਕਈ ਵਾਰੀ ਖੋਰੇ ਕਿਸ ਭੁਲੇਖੇ ਮੈਨੂੰ ਪੁਛ ਬਹਿੰਦਾ ਹੈਂ 

"ਤੂੰ ਮੈਨੂ ਸਚੀ ਐਨਾ ਪਿਆਰ ਕਰਦੀ ਹੈਂ ? "

ਜਿਸ ਦੇ ਜਵਾਬ ਚ ਜੀ ਕਰਦਾ ਤੈਨੂੰ ਆਖਾਂ 


"ਆ ਕੇ ਮਹਿਸੂਸ ਕਰ ਲੈ ਮੇਰੇ ਅੰਦਰ

ਆਪਣੇ ਪਰਛਾਵੇਂ ਨੂੰ 

ਵੇਖ ਲੈ ਇਹਨਾ ਅਖਾਂ ਚ ਸਮਾਏ 

ਓਸ ਸਮਰਪਣ ਨੂੰ 

ਜੋ ਤੇਰੇ ਇੰਤਜ਼ਾਰ ਚ ਰਹਿੰਦੀਆਂ ਨੇ ਹਮੇਸ਼ਾ 

ਮੈਂ ਤੇ ਦੇ ਚੁਕੀ ਆ ਤੈਨੂ 

ਆਪਣੀ ਸਾਰੀ ਜ਼ਿੰਦਗੀ"


- ਨਵੀ 

 

13 Jan 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਵਧਿਆ ਲਿਖਿਆ ਹੈ ਆਪ ਜੀ ਨੇ ,........expression of feelings in words are so great,........Har ehsaas nu kalam rahi bohat hi behtreen beyan kita geya hai..............

13 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Kal kal karde pani jhae ravange vangu pair nal bahria ih sartran maan nu is Taran tumb jandia ne jiwe kise achet dil nu be koel de sur tumb jande ne.....jionde vasde raho kush raho .....
13 Jan 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬੇ-ਇੰਤਹਾ ਪਿਆਰ
 
"ਆ ਕੇ ਮਹਿਸੂਸ ਕਰ ਲੈ ਮੇਰੇ ਅੰਦਰ
ਆਪਣੇ ਪਰਛਾਵੇਂ ਨੂੰ 
ਵੇਖ ਲੈ ਇਹਨਾ ਅਖਾਂ ਚ ਸਮਾਏ 
ਓਸ ਸਮਰਪਣ ਨੂੰ 
ਜੋ ਤੇਰੇ ਇੰਤਜ਼ਾਰ ਚ ਰਹਿੰਦੀਆਂ ਨੇ ਹਮੇਸ਼ਾ"...

"ਆ ਕੇ ਮਹਿਸੂਸ ਕਰ ਲੈ ਮੇਰੇ ਅੰਦਰ

ਆਪਣੇ ਪਰਛਾਵੇਂ ਨੂੰ 

ਵੇਖ ਲੈ ਇਹਨਾ ਅਖਾਂ ਚ ਸਮਾਏ 

ਓਸ ਸਮਰਪਣ ਨੂੰ 

ਜੋ ਤੇਰੇ ਇੰਤਜ਼ਾਰ ਚ ਰਹਿੰਦੀਆਂ ਨੇ ਹਮੇਸ਼ਾ"...


ਬੇ-ਇੰਤਹਾ ਪਿਆਰ - ਇਕ ਸਹਿਜ ਫਲੋ ਵਾਲੀ ਨਦੀ ਵਾਂਗ...ਦਿਲ ਦੀ ਕੰਦਰਾ ਚੋਂ ਬਾਹਰ ਨੂੰ ਵਹਿੰਦੀ ਭਾਵਨਾਵਾਂ ਦੀ ਵਿਚਾਰ ਧਾਰਾ...ਇਕ ਸੁਚੱਜਾ ਜਤਨ ...


ਬਹੁਤ ਖੂਬ ਨਵੀ ਜੀ !


ਜਿਉਂਦੇ ਵੱਸਦੇ ਰਹੋ |

 

 

 

13 Jan 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Jisdi intanh hove oh pyaar kahda
Jo hadhan ch reh k kita jaave oh pyaar kahda
Ve-intanh payar bahut hee feel na likhi sohni rachna hai Navi jee
Apne payaare nu usde pyar da reply bahut sohne dhang naal dita hai
Waheguru mehar kare tuhadi kalam te
Jeo
God bless u
13 Jan 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
aakhri stran bahut vdia likhian g... nice one.. keep writing!!!!
14 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

navi jii sohna likhde o kavita read krdiya dill ch ehsasa da ubar waddda te wadda ee janda ee sanjha krn ly shukriya

15 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Thanks alot everyone

Bahut shukarguzaar aa Dilo sab di ki ena maan dita tusi sab ne es rachna nu
17 Jan 2015

Reply