Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਨਕਲਾਬੀ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਇਨਕਲਾਬੀ.....

 

 

 

ਮੈਂ ਬਾਲ ਇੱਕ ਛੋਟਾ ਭੁੱਖ ਦਾ ਸਤਾਇਆ।

ਰੋਂਦਾ ਦੁੱਧ ਲਈ ਮਾਂ ਦੇ ਕੋਲ ਆਇਆ।


ਮਾਂ ਦੇ ਥਣਾਂ ਤੇ ਕਈ ਦੰਦੀਆਂ ਵੱਢੀਆਂ

ਦੁੱਧ ਨਹੀਂ ਸੁੱਕੇ ਥਣਾਂ ਵਿੱਚੋਂ ਖੂਨ ਆਇਆ।


ਮੈਂ ਪੁੱਛਦਾ ਮਾਂ ਨੂੰ ਦੁੱਧ ਕਿੱਥੇ ਗਿਆ?

ਮਾਂ ਕਹੇ, ਸਰਮਾਏਦਾਰਾਂ ਦੀਆਂ ਗੋਗੜਾਂ ’ਚ ਗਿਆ!


ਸੋਟੀ ਮਾਰਦਾ ਮਾਂ ਦੇ ਕਿ ਝੂਠ ਬੋਲਦੀ

ਮਾਂ ਮੇਰੇ ਹੱਥਾਂ ਵਿੱਚ ਬੰਦੂਕ ਦੇਕੇ ਤੋਰਦੀ।


ਪਾੜਕੇ ਚੁੰਨੀ ਥਣਾਂ ਦੇ ਖੂਨ ਨਾਲ ਰੰਗਕੇ

ਲਾਲ ਝੰਡਾ ਬਣਾ ਦਿੱਤਾ ਸੋਟੀ ਉੱਤੇ ਟੰਗਕੇ।


ਝੱਟ ਜੁਆਨ ਹੋਇਆ ਪਰ ਸਾਥੀ ਨਾ ਕੋਈ

ਬਾਝ ਭਰਾਵਾਂ ਮਾਰਿਆ ਮੇਰੇ ਨਾਲ ਉਹ ਹੋਈ।


ਮੈਂ ਇਕੱਲਾ ਉਹਨਾਂ ਦੇ ਝੁੰਡ ਕਈ ਹਜਾਰ

ਮੇਰੀ ਬੰਦੂਕ ਦੇਖਕੇ ਤੋਪਾਂ ਕਰੀ ਫਿਰਦੇ ਤਿਆਰ।


ਬੰਦੂਕ ਤੋੜਕੇ ਮੇਰਾ ਖੂਨ ਖਿੰਡਾਇਆ ਧਰਤੀ ਉੱਤੇ

ਸਾੜਿਆ ਕਿਸੇ ਨਾ ਲਾਸ਼ ਰੁਲੇ ਧਰਤੀ ਉੱਤੇ।


ਮਰਿਆ ਹਾਂ ਤਸੱਲੀ ਨਾਲ ਇਨਕਲਾਬੀ ਬੀਜ ਲਾਕੇ

ਮੇਰਾ ਬਦਲਾ ਯਾਰ ਲੈਣਗੇ ਸਰਕਾਰਾਂ ਨੂੰ ਢਾਹਕੇ।

 

 

 

Dosto Badla La laana Jaror,

19 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut sohna suneha lai k aaye ho veer Clapping

19 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah G Wah bahut KHOOB...tfs

19 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya veer 

19 Aug 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g dil khush hogea

bhaut wadia suneha hai

19 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Dosto bhut bhut thnx g tuhada


Waheguru Mehar kare Raab rakha g


19 Aug 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Naman Grewal

jionde raho bai ji bahut khoob likheya hai !!

19 Aug 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

gud one

ਬਹੁਤ ਵਧੀਆ ਲਿਖਿਆ ਹੈ ਜੀ.................

22 Aug 2010

Reply