|
|
|
|
|
|
Home > Communities > Punjabi Poetry > Forum > messages |
|
|
|
|
|
ਇਸ ਪਾਪੀ ਨੂੰ ਲਿਖਣ ਲਾ ਤਾ |
ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ, ਪਰ ਕਦੇ ਵੀ ਸੱਜਣਾਂ ਤੂੰ ਮੇਰੇ ਲਈ ਬੇਗਾਨਾਂ ਨਹੀਂ ਸੀ, ਮੈਂ ਪੁੱਛਦਾ ਰਹਾ ਕੀ ਵਜਾ ਸੀ ਮੈਨੂੰ ਠੁਕਰਾਨ ਦੀ, ਪਰ ਕਹਿਣ ਨੂੰ ਤੇਰੇ ਕੋਲ ਕੋਈ ਬਹਾਨਾਂ ਨਹੀਂ ਸੀ, ਅਜਕਲ ਰੋਜ ਸਜਦੀ ਹੈ ਦਿਲ ਜਲਿਆਂ ਦੀ ਮਹਫਿਲ ਮੇਰੀ ਕਬਰ ਤੇ, ਪਰ ਸੁਣਿਆ ਤੇਰੇ ਸ਼ਹਿਰ ਪਹਿਲਾਂ ਕੋਈ ਮਖਾਨਾ ਨਹੀਂ ਸੀ, ਇਕ ਅਹਸਾਨ ਰਹੇਗਾ ਉਮਰ ਭਰ ਜੋ ਤੂੰ ਮੈਨੂੰ ਮੇਰੀ ਪਹਿਚਾਨ ਦਿੱਤੀ, ਸੱਚ ਪੁੱਛੇਂ ਤਾਂ ਤੇਰੇ ਬਿਨਾ ਸੱਜਣਾਂ ਇਸ ਕਮਲੇ ਦੀ ਕੀਮਤ ਇੱਕ ਆਨਾ ਵੀ ਨਹੀ ਸੀ, ਤੇਰਾ ਪਿਆਰ ਹੀ ਹੈ ਜਿਸਨੇ ਇਸ "ਰੂਬੀ ਪਾਪੀ " ਨੂੰ ਲਿਖਨ ਲਗਾ ਦਿੱਤਾ, ਵਰਨਾ ਮੇਰਾ ਅੰਦਾਜ ਪਹਿਲਾਂ ਕਦੇ ਇੰਨਾ ਸ਼ਾਇਰਾਨਾ ਨਹੀਂ ਸੀ ਉਸ ਦਿਨ ਸ਼ਾਇਦ ਜੇ "ਰੂਬੀ ਪਾਪੀ " ਦੁਨਿਆਂ ਚ ਹੋਵੇ ਨਾ ਹੋਵੇ, ਜਦੋਂ ਰੋਵੇਂਗੀ ਇਹ ਆਖ ਕਿ "ਰੂਬੀ ਪਾਪੀ " ਜਿਹਾ ਸਚ-ਮੁੱਚ ਮੇਰਾ ਕੋਈ ਦੀਵਾਨਾ ਨਹੀਂ ਸੀ.................
|
|
03 Aug 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|